ਗਿਆਨੀ ਲਾਲ ਸਿੰਘ (ਦੌਧਰ)
ਦਿੱਖ
ਗਿਆਨੀ ਲਾਲ ਸਿੰਘ (18 ਜਨਵਰੀ 1916 - 17 ਮਈ 1996[1]) ਵਿਦਵਾਨ ਪੰਜਾਬੀ ਲੇਖਕ ਸੀ ਅਤੇ ਉਹ ਪਹਿਲਾਂ ਭਾਸ਼ਾ ਵਿਭਾਗ, ਪੰਜਾਬ ਦਾ ਡਾਇਰੈਕਟਰ ਅਤੇ ਮਗਰੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਰਿਹਾ।[2]
ਜ਼ਿੰਦਗੀ
[ਸੋਧੋ]ਗਿਆਨੀ ਲਾਲ ਸਿੰਘ ਦਾ ਜਨਮ ਪਿੰਡ ਦੌਧਰ ਜ਼ਿਲ੍ਹਾ ਮੋਗਾ (ਉਦੋਂ ਫ਼ਿਰੋਜ਼ਪੁਰ) ਵਿਖੇ 18 ਜਨਵਰੀ 1916 ਨੂੰ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ।
ਪੁਸਤਕਾਂ
[ਸੋਧੋ]- ਪੰਜਾਬੀ ਬੈਂਤ (1954)
- ਪੰਜਾਬੀ ਵਾਰਾਂ (1956)
- ਵਿਚਾਰ ਪ੍ਰਵਾਹ (1959)
- ਗੁਰੂ ਗੋਬਿੰਦ ਸਿੰਘ ਦੀ ਬਾਣੀ (1967)
- ਮੀਰੀ ਪੀਰੀ ਦਾ ਸਿਧਾਂਤ (1977)
- ਮੇਰੀ ਜੀਵਨੀ (1988)