ਗਿਜ਼ੇਲ ਠਕਰਾਲ
ਦਿੱਖ
ਗਿਜ਼ੇਲ ਠਕਰਾਲ | |
---|---|
ਜਨਮ | ਗਿਜ਼ੇਲ ਠਕਰਾਲ |
ਪੇਸ਼ਾ |
|
ਗਿਜ਼ੇਲ ਠਕਰਾਲ ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ।[1]
ਗਿਜੇਲ ਦਾ ਜਨਮ ਰਾਜਸਥਾਨ, ਭਾਰਤ ਵਿੱਚ ਹੋਇਆ। ਉਸਦੇ ਮਾਤਾ-ਪਿਤਾ ਵਿਚੋਂ ਇੱਕ ਕੈਥੋਲਿਕ ਈਸਾਈ ਹੈ ਅਤੇ ਦੂਜਾ ਪੰਜਾਬੀ ਹੈ।[2] ਉਸਨੇ ਕਿਸ਼ੋਰ ਅਵਸਥਾ ਤੋਂ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ।[3] ਗਿਜੇਲ ਨੇ ਗਲੈਡਰੈਗ ਮਾਡਲ ਹੰਟ ਵਿੱਚ ਆਈ ਸੀ ਅਤੇ ਫਿਰ ਉਹ ਉਸ ਵਿੱਚ ਟਾਪ 5 ਵਿੱਚ ਆਈ ਸੀ[4] ਅਤੇ ਮਿਸ ਬੈਸਟ ਬੌਡੀ ਅਤੇ ਮਿਸ ਪੋਟੇਨਸ਼ਿਅਲ ਦਾ ਖਿਤਾਬ ਜਿੱਤਿਆ ਸੀ।[1] ਗਿਜੇਲ ਨੇ ਮਿਸ ਰਾਜਸਥਾਨ ਵੀ ਜਿੱਤਿਆ ਸੀ[1] ਅਤੇ ਕਿੰਗਫਿਸ਼ਰ ਕੇਲੈਂਡਰ ਮਾਡਲ 2011 ਵਿੱਚ ਵੀ ਸ਼ਾਮਿਲ ਸੀ।[1]
ਫਿਲਮੋਗ੍ਰਾਫੀ
[ਸੋਧੋ]ਸਾਲ |
ਫਿਲਮ | ਰੋਲ |
ਭਾਸ਼ਾ |
ਨੋਟਸ |
---|---|---|---|---|
2016 | ਕਿਆ ਕੂਲ ਹੈਂ ਹਮ 3 | ਮੇਰੀ ਲੀ/ਸੰਸਕਾਰ |
ਹਿੰਦੀ |
[5] |
2016 | ਮਸਤੀਜ਼ਾਦੇ | ਤਿਤਲੀ ਬੂਬਨਾ |
ਹਿੰਦੀ |
[6] |
ਟੈਲੀਵਿਜ਼ਨ ਵਿੱਚ ਝਲਕ
[ਸੋਧੋ]- 2011-2012 ਸਰਵਾਈਵਰ ਇੰਡੀਆ (ਪ੍ਰਤੀਭਾਗੀ ਵਜੋਂ)
- 2013 ਵੈਲਕਮ - ਬਾਜ਼ੀ ਮੇਹਮਾਨ ਨਵਾਜ਼ੀ ਕੀ (ਖੁਦ)
- 2015 ਬਿੱਗ ਬੌਸ (ਸੀਜ਼ਨ 9) (ਪ੍ਰਤੀਭਾਗੀ ਵਜੋਂ - 27ਵੇਂ ਦਿਸੰਬਰ 2015)
ਹਵਾਲੇ
[ਸੋਧੋ]- ↑ 1.0 1.1 1.2 1.3 "Bigg Boss 9: Gizele Thakral - Things you need to know about this wild card entry". Bennett, Coleman & Co. Ltd. 7 December 2015. Retrieved 10 December 2015.
- ↑ "Bigg Boss 9, Full Episode-57, December 7th 2015". colors.in.com. Retrieved 11 December 2015.[permanent dead link]
- ↑ "Gizele Thakral: Meet 'Bigg Boss 9' new wild card entry who bagged Miss Best Body, Miss Potential titles in Gladrags Model Hunt". www.ibnlive.com/. IBNLive.com. Dec 7, 2015. Archived from the original on 8 ਦਸੰਬਰ 2015. Retrieved 10 December 2015.
- ↑ dna webdesk. "Bigg Boss 9: All you need to know about Giselle Thakral, new wild card entry". Diligent Media Corporation Ltd. Retrieved 10 December 2015.
- ↑ "KKHH3". IBM Times.
- ↑ "Gizele will soon be seen in Bollywood films like Mastizaade and Kya Super Kool Hain Hum 3". India Today.