ਗਿਥਾ ਸੋਵਰਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਿਥਾ ਸੋਵਰਬੀ ਦਾ ਚਿੱਤਰ  

ਕੈਥਰੀਨ ਗਿਥਾ ਸੋਵਰਬੀ (6 ਅਕਤੂਬਰ 1876 – 30 ਜੂਨ 1970), ਨੂੰ ਉਸ ਦੇ ਕਲਮੀ ਨਾਂ ਕੇ.ਜੀ.ਸੋਵਰਬੀ ਵਜੋਂ ਵਧੇਰੇ ਜਾਣਿਆ ਜਾਂਦਾ ਹੈ, ਉਹ ਇੱਕ ਅੰਗਰੇਜ਼ੀ ਨਾਟਕਕਾਰ, ਬਾਲ ਲੇਖਕ, ਅਤੇ ਫਾਬੀਅਨ ਸਮਾਜ ਦੀ ਮੈਂਬਰ ਸੀ। ਉਸ ਨੂੰ ਇੱਕ ਨਾਰੀਵਾਦੀ ਵਜੋਂ ਵੀ ਜਾਣਿਆ ਜਾਂਦਾ ਹੈ ਜਿਸ ਦਾ 20ਵੀਂ ਸਦੀ 1912 ਨੂੰ ਰੁਥਰਫੋਰਡ ਐਂਡ ਸਨ  ਨਾਟਕ ਪ੍ਰਸਿੱਧ ਹੋਇਆ।[1]

ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਸੋਵਰਬੀ ਦਾ ਜਨਮ 1876 ਵਿੱਚ ਗੇਟਸ਼ਹੈਡ, ਇੰਗਲੈਂਡ ਵਿੱਚ ਗਲਾਸ ਬਣਾਉਣ ਵਾਲੇ ਇੱਕ ਸੋਵਰਬੀਸ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ, ਜਾਨ ਜੀ. ਸੋਵਰਬੀ ਇੱਕ ਕਲਾਕਾਰ ਸੀ ਅਤੇ ਇੱਕ ਪ੍ਰਕਿਰਤੀਵਾਦੀ ਜੇਮਸ ਸੋਵਰਬੀ ਦੀ ਪੋਤੀ ਸੀ। ਉਸਦੀ ਮਾਂ ਐਮੀ ਮਾਰਗ੍ਰੇਟ ਸੋਵਰਬੀ ਸੀ।[2] ਸੋਵਰਬੀ ਦਾ ਵਿਆਹ ਜੋਹਨ ਕੇਂਡਲ ਨਾਲ ਹੋਇਆ। .

ਪੁਸਤਕ ਸੂਚੀ[ਸੋਧੋ]

ਨਾਟਕ[ਸੋਧੋ]

 • Rutherford and Son (1912, realist drama)
 • Before Breakfast (1912)
 • Jinny (1914)
 • A Man and Some Women (1914)
 • Sheila (1917)
 • The Stepmother (1924)
 • Direct Action (1937–78) (Sowerby's last play)

ਬਾਲ ਪੁਸਤਕਾਂ[ਸੋਧੋ]

 • The Wise Book
 • Cinderella
 • Childhood
 • The Gay Book
 • The Bumbletoes
 • Yesterday's Children
 • Poems of Childhood

ਸੂਚਨਾ[ਸੋਧੋ]

 1. Barbara Hodgson, "Author।s Brought Back to Life"[ਮੁਰਦਾ ਕੜੀ], The Journal, 17 September 2009.
 2. Parker, John, ed. (1922). "Sowerby, Katherine Githa". Who's Who in the Theatre. Pitman. p. 748. 

ਹੋਰ ਨੂੰ ਪੜ੍ਹੋ[ਸੋਧੋ]

ਬਾਹਰੀ ਲਿੰਕ[ਸੋਧੋ]