ਸਮੱਗਰੀ 'ਤੇ ਜਾਓ

ਗਿੱਦੜ ਪੀੜ੍ਹੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਿਦੜ ਪੀੜੀ ਤੋਂ ਮੋੜਿਆ ਗਿਆ)

ਗਾਨੋਡੇਰਮਾ ਲੂਸੀਡਮ
Scientific classification
Kingdom:
Phylum:
Class:
Order:
Family:
Genus:
Species:
ਜੀ. ਲੂਸੀਡਮ
Binomial name
ਗਾਨੋਡੇਰਮਾ ਲੂਸੀਡਮ

ਗਿੱਦੜ ਪੀੜ੍ਹੀ (Ganoderma lucidum) (靈芝) ਖੁੰਭਾਂ ਦੀ ਜਾਤੀ ਦੀ ਇੱਕ ਉੱਲੀ ਹੈ। ਚੀਨੀ ਲੋਕ ਇਸ ਨੂੰ ਅਮਰਤਾ ਦਾ ਪੌਦਾ ਵੀ ਆਖਦੇ ਹਨ। ਕੈੰਸਰ ਅਤੇ ਸੂਗਰ ਦੇ ਇਲਾਜ ਵਿੱਚ ਇਸ ਦਾ ਪ੍ਰਭਾਵਸ਼ਾਲੀ ਯੋਗਦਾਨ ਹੈ। ਪੁਰਾਣੇ ਸਮਿਆਂ ਵਿੱਚ ਇਸਨੂੰ ਮਸ਼ਾਲ ਜਗਾਉਣ ਲਈ ਵਰਤਿਆ ਜਾਂਦਾ ਸੀ। ਇਸ ਦੀ ਵਰਤੋਂ ਦੀਵਾਲੀ ਵੇਲੇ ਰੌਸ਼ਨੀ ਕਰਨ ਲਈ ਵੀ ਕੀਤੀ ਜਾਂਦੀ ਸੀ।