ਗਿੱਦੜ ਪੀੜ੍ਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਾਨੋਡੇਰਮਾ ਲੂਸੀਡਮ
Ganoderma lucidum 01.jpg
ਵਿਗਿਆਨਿਕ ਵਰਗੀਕਰਨ
ਜਗਤ: ਉੱਲੀ
ਸੰਘ: Basidiomycota
ਵਰਗ: Agaricomycetes
ਤਬਕਾ: Polyporales
ਪਰਿਵਾਰ: ਗਾਨੋਡੇਰਮਾਟਾਸੀਏ
ਜਿਣਸ: ਗਾਨੋਡੇਰਮਾ
ਪ੍ਰਜਾਤੀ: ਜੀ. ਲੂਸੀਡਮ
ਦੁਨਾਵਾਂ ਨਾਮ
ਗਾਨੋਡੇਰਮਾ ਲੂਸੀਡਮ
(Curtis) P. Karst

ਗਿੱਦੜ ਪੀੜ੍ਹੀ (Ganoderma lucidum) (靈芝) ਖੁੰਭਾਂ ਦੀ ਜਾਤੀ ਦੀ ਇੱਕ ਉੱਲੀ ਹੈ। ਚੀਨੀ ਲੋਕ ਇਸ ਨੂੰ ਅਮਰਤਾ ਦਾ ਪੌਦਾ ਵੀ ਆਖਦੇ ਹਨ। ਕੈੰਸਰ ਅਤੇ ਸੂਗਰ ਦੇ ਇਲਾਜ ਵਿੱਚ ਇਸ ਦਾ ਪ੍ਰਭਾਵਸ਼ਾਲੀ ਯੋਗਦਾਨ ਹੈ। ਪੁਰਾਣੇ ਸਮਿਆਂ ਵਿੱਚ ਇਸਨੂੰ ਮਸ਼ਾਲ ਜਗਾਉਣ ਲਈ ਵਰਤਿਆ ਜਾਂਦਾ ਸੀ। ਇਸ ਦੀ ਵਰਤੋਂ ਦੀਵਾਲੀ ਵੇਲੇ ਰੌਸ਼ਨੀ ਕਰਨ ਲਈ ਵੀ ਕੀਤੀ ਜਾਂਦੀ ਸੀ।