ਸਮੱਗਰੀ 'ਤੇ ਜਾਓ

ਗਿਰਧਾਰੀ ਲਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਿਰਧਾਰੀ ਲਾਲ ਪੰਜਾਬ ਦੇ ਬਿਸਤ ਦੁਆਬ ਖੇਤਰ ਦਾ ਇੱਕ ਕਵੀ ਸੀ। ਇਹ ਇੱਕ ਚੰਗਾ ਕਵੀ ਹੋਣ ਦੇ ਬਾਵਜੂਦ ਵੀ ਜਿਆਦਾ ਪ੍ਰਸਿੱਧ ਨਾ ਹੋ ਪਾਇਆ। ਇਸਦੀ ਸ਼ਾਇਰੀ ਦਾ ਇੱਕ ਨਮੂਨਾ:

"ਬਾਪੂ,ਪੁੱਤ ਨੂੰ ਸੀਨੇ ਲਾਉਂਦਾ,

ਕਦੇ ਲਾਲ ਨੂੰ ਮੋਢੇ ਚੁੱਕ ਖਿਡਾਉਂਦਾ,

ਪੁੱਤ ਨੂੰ ਕਰਦਾ ਲਾਡ ਪਿਆਰ,

ਕਦੇ ਬੇਟੇ ਨੂੰ ਆਪਣਾ ਪਿਆਰ ਦਿਖਾਉਂਦਾ।"

ਜਨਮ ਅਤੇ ਬਚਪਨ

[ਸੋਧੋ]

ਇਸਦੇ ਪਿੰਡ ਜਾਂ ਫਿਰ ਮਾਤਾ-ਪਿਤਾ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸਦਾ ਜਨਮ 1900 ਦੇ ਆਸ ਪਾਸ ਬਿਸਤ ਦੁਆਬ ਦੇ ਇਲਾਕੇ ਵਿੱਚ ਹੋਇਆ। ਇਸਦੇ ਪਿਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸਦੇ ਨਾਮ ਤੋਂ ਸਪਸ਼ਟ ਹੁੰਦਾ ਹੈ ਕੇ ਇਹ ਇੱਕ ਹਿੰਦੂ ਸੀ।

ਜੀਵਨ

[ਸੋਧੋ]

ਇਸਦੇ ਜੀਵਨ ਬਾਰੇ ਵੀ ਕੋਈ ਖਾਸ ਜਾਣਕਾਰੀ ਨਹੀਂ ਹੈ। ਜੇ ਇਸਦੇ ਜੀਵਨ ਬਾਰੇ ਕੋਈ ਮਹੱਤਵਪੂਰਨ ਘਟਨਾ ਜਾਂ ਇਸਦੇ ਪਰਿਵਾਰ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਹੈ।

ਰਚਨਾਵਾਂ

[ਸੋਧੋ]

ਇਸ ਦੀਆਂ ਰਚਨਾਵਾਂ ਵਿਚੋਂ ਕੇਵਲ ਕੁਝ 2-3 ਕਵਿਤਾਵਾਂ ਹੀ ਬਚ ਗਈਆਂ ਸਨ ਜੋ ਕੇ ਹੁਣ ਤਕ ਗਾਇਬ ਹੋ ਚੁੱਕੀਆਂ ਹਨ। ਇਸਦੀਆਂ ਕਵਿਤਾਵਾਂ ਤੋਂ ਪਤਾ ਲਗਦਾ ਹੈ ਕਿ ਇਹ ਪਰਿਵਾਰ ਅਤੇ ਪ੍ਰੀਤ ਕਹਾਣੀਆਂ ਬਾਰੇ ਹੀ ਲਿਖਦਾ ਸੀ।

ਮੌਤ

[ਸੋਧੋ]

ਇਸਦੀ ਮੌਤ ਬਾਰੇ ਕੁਝ ਵੀ ਨਹੀਂ ਪਤਾ।