ਗਿਰੀਲਾਲ ਜੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਗਿਰਿਲਾਲ ਜੈਨ (1924 – 19 ਜੁਲਾਈ, 1993) ਭਾਰਤ ਦੇ ਪ੍ਰਸਿੱਧ ਪੱਤਰਕਾਰ ਸਨ। ਉਹ ਸੰਨ 1978 ਤੋਂ ਸੰਨ 1988 ਤੱਕ ਟਾਈਮਸ ਆਫ ਇੰਡੀਆ ਦੇ ਸੰਪਾਦਕ ਸਨ। ਉਹਨਾਂ ਨੂੰ ਸੰਨ 1989 ਵਿੱਚ ਭਾਰਤ ਸਰਕਾਰ ਵੱਲੋਂ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਦਮ ਭੂਸ਼ਨ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ।

ਬਾਹਰੀ ਸੰਪਰਕ[ਸੋਧੋ]