ਗਿੱਦੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਿੱਦੜ
Jackal Cape cross 2009.JPG
ਕੇਪ ਕਰਾਸ, ਨਮੀਬੀਆ ਵਿਖੇ ਇੱਕ ਕਾਲੀ ਪਿੱਠ ਵਾਲਾ ਗਿੱਦੜ
Side-striped Jackal.jpg
ਧਾਰੀਦਾਰ ਪਾਸੇ ਵਾਲਾ ਇੱਕ ਗਿੱਦੜ
ਵਿਗਿਆਨਿਕ ਵਰਗੀਕਰਨ
ਜਗਤ: ਪਸ਼ੂ
ਸੰਘ: ਰੀੜ੍ਹਦਾਰ
ਵਰਗ: ਥਣਧਾਰੀ
ਤਬਕਾ: ਮਾਸਾਹਾਰੀ
ਪਰਿਵਾਰ: ਕੈਨਿਡੀ
ਜਿਣਸ: ਕੈਨਿਸ ਵਿੱਚ ਸ਼ਾਮਲ
ਲੀਨੀਅਸ, 1758
" | ਪ੍ਰਜਾਤੀ

ਸੁਨਹਿਰੀ ਗਿੱਦੜ, ਕੈਨਿਸ ਔਰੀਅਸ
ਧਾਰੀਦਾਰ-ਪਾਸਾ ਗਿੱਦੜ ਕੈਨਿਸ ਅਦਸਤਸ
ਕਾਲੀ-ਪਿੱਠ ਗਿੱਦੜ ਕੈਨਿਸ ਮੇਸੋਮੇਲਾਸ

Jackals.png

ਭਾਵੇਂ ਗਿੱਦੜ ਸ਼ਬਦ ਇਤਿਹਾਸਕ ਤੌਰ ਉੱਤੇ ਥਣਧਾਰੀਆਂ ਦੇ ਬਘਿਆੜ ਨਸਲ (ਕੈਨਿਸ) ਦੀਆਂ ਛੋਟੀਆਂ ਤੋਂ ਵੱਡੀਆਂ ਕਈ ਜਾਤੀਆਂ ਲਈ ਵਰਤਿਆ ਜਾਂਦਾ ਰਿਹਾ ਹੈ ਪਰ ਅੱਜਕੱਲ੍ਹ ਉਚੇਚੇ ਅਤੇ ਆਮ ਤੌਰ ਉੱਤੇ ਇਹ ਤਿੰਨ ਜਾਤੀਆਂ ਲਈ ਵਰਤਿਆ ਜਾਂਦਾ ਹੈ: ਉਪ-ਸਹਾਰੀ ਅਫ਼ਰੀਕਾ ਦੇ ਕਾਲੀ-ਪਿੱਠ ਗਿੱਦੜ ਅਤੇ ਧਾਰੀਦਾਰ ਪਾਸੇ ਵਾਲੇ ਗਿੱਦੜ ਅਤੇ ਉੱਤਰੀ ਅਫ਼ਰੀਕਾ ਉੱਤੇ ਮੱਧ-ਦੱਖਣੀ ਯੂਰਪ ਦੇ ਸੁਨਹਿਰੀ ਗਿੱਦੜ। ਪਹਿਲੀਆਂ ਦੋ ਕਿਸਮਾਂ ਆਪਸ ਵਿੱਚ ਸੁਨਹਿਰੀ ਗਿੱਦੜਾਂ ਨਾਲੋਂ ਜ਼ਿਆਦਾ ਸਬੰਧਤ ਹਨ ਜੋ ਬਘਿਆੜਾਂ ਅਤੇ ਕੁੱਤਿਆਂ ਦੇ ਜ਼ਿਆਦਾ ਨਜ਼ਦੀਕ ਹੈ।