ਸਮੱਗਰੀ 'ਤੇ ਜਾਓ

ਗੁਆਦਾਲਾਹਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਆਦਾਲਾਹਾਰਾ
ਬਾਨੀCristóbal de Oñate
ਸਮਾਂ ਖੇਤਰਯੂਟੀਸੀ−6
 • ਗਰਮੀਆਂ (ਡੀਐਸਟੀ)ਯੂਟੀਸੀ−5 (ਕੇਂਦਰੀ ਦੁਪਹਿਰੀ ਸਮਾਂ)

ਗੁਆਦਾਲਾਹਾਰਾ (ਸਪੇਨੀ ਉਚਾਰਨ: [ɡwaðalaˈxaɾa]) ਮੈਕਸੀਕੋ ਦੇ ਰਾਜ ਹਾਲਿਸਕੋ ਦੀ ਰਾਜਧਾਨੀ ਅਤੇ ਗੁਆਦਾਲਾਹਾਰਾ ਨਗਰਪਾਲਿਕਾ ਦਾ ਟਿਕਾਣਾ ਹੈi ਇਹ ਮੈਕਸੀਕੋ ਦੇ ਪੱਛਮ-ਪ੍ਰਸ਼ਾਂਤੀ ਖੇਤਰ ਵਿੱਚ ਹਾਲਿਸਕੋ ਦੇ ਕੇਂਦਰੀ ਇਲਾਕੇ ਵਿੱਚ ਸਥਿਤ ਹੈ। 1,564,514 ਦੀ ਅਬਾਦੀ ਨਾਲ਼ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[1]

ਹਵਾਲੇ

[ਸੋਧੋ]