ਗੁਕਾ ਸਾਫ਼ਟਵੇਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਕਾ ਵਿੰਡੋਜ ਐਪਲੀਕੇਸ਼ਨ

ਗੁਕਾ ਇੱਕ ਵਿੰਡੋਜ਼ ਆਧਾਰਿਤ ਫਾਂਟ ਕਨਵਰਟਰ ਸਾਫ਼ਟਵੇਅਰ ਹੈ ਜੋ ਪੰਜਾਬੀ ਗੁਰਮੁਖੀ ਵਿੱਚ ਵਰਤੇ ਜਾਣ ਵਾਲੇ ਵੱਖ ਵੱਖ ਫਾਂਟਾਂ ਨੂੰ ਜਿਵੇਂ ਅਨਮੋਲ, ਡੀ ਆਰ ਚਾਤਰਿਕ, ਸਾਬ, ਯੂਨੀਕੋਡ, ਸਤਲੁਜ, ਰਾਵੀ ਇਤਿਆਦ ਅਦਲਾ ਬਦਲੀ ਕਰਨ ਦੇ ਕੰਮ ਆਂਉਦਾ ਹੈ।

ਹਵਾਲੇ[ਸੋਧੋ]