ਗੁਠਲੀਦਾਰ ਫਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਖਾਸ ਗੁਠਲੀਦਾਰ ਫਲ (ਆੜੂ) ਦਾ ਚਿੱਤਰ ਜਿਸ ਵਿੱਚ ਫਲ ਅਤੇ ਬੀਜ ਦੋਨੋਂ ਦਿਖਾਏ ਗਏ ਹਨ 
ਇੱਕ ਖਾਸ ਗੁਠਲੀਦਾਰ ਫਲ (nectarine) ਆੜੂ ਦੀ ਕਿਸਮ  ਦੀ 7 1⁄2-ਮਹੀਨੇ ਤੋਂ ਵੱਧ ਅਰਸੇ ਦੀ ਵਿਕਾਸ ਲੜੀ, ਸਿਆਲ ਦੇ ਸ਼ੁਰੂ ਵਿੱਚ ਕਲੀ ਬਣਨ ਤੋਂ ਲੈਕੇ ਅੱਧ ਹੁਨਾਲ ਵਿੱਚ ਫਲ ਪੱਕਣ ਤੱਕ 

ਬਾਟਨੀ ਵਿੱਚ ਗੁਠਲੀਦਾਰ ਫਲ (ਜਾਂ ਹਿੜ੍ਹਕਦਾਰ ਫਲ) ਹੈ, ਇੱਕ indehiscent ਫਲ ਹੈ, ਜਿਸ ਵਿੱਚ ਇੱਕ ਬਾਹਰੀ ਗੁੱਦੇ ਵਾਲਾ ਹਿੱਸਾ  ਹੁੰਦਾ ਹੈ, ਜਿਸ ਵਿੱਚ ਇੱਕ ਕਠੋਰ ਗੁਠਲੀ (ਹਿੜ੍ਹਕ) ਹੁੰਦੀ ਹੈ ਜਿਸਦੇ ਅੰਦਰ ਇੱਕ ਬੀਜ (ਗਿਰੀ) ਹੁੰਦਾ ਹੈ।[1] ਇਹ ਫਲ ਆਮ ਤੌਰ 'ਤੇ ਇੱਕੋ  ਇੱਕ ਸਿੰਗਲ carpel ਤੋਂ ਅਤੇ ਜਿਆਦਾਤਰ ਵਧੀਆ ਅੰਡਾਸ਼ਯ ਵਾਲੇ ਫੁੱਲਾਂ ਤੋਂ ਵਿਕਸਤ ਹੁੰਦੇ ਹਨ।[1] (ਬਹੁ-ਹਿੜ੍ਹਕੀ ਗੁਠਲੀਦਾਰ ਫਲ ਅਪਵਾਦ ਹਨ)।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. 1.0 1.1 Stern, Kingsley R. (1997). Introductory Plant Biology (Seventh ed.). Dubuque: Wm. C. Brown. ISBN 0-07-114448-X.