ਗੁਡ ਫਰਾਈਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗੁਡ ਫਰਾਈਡੇ
Wüger Kreuzigung.jpg
ਸਤਾਬਤ ਮਾਤਰ ਚਿੱਤਰ, 1868
ਕਿਸਮ ਇਸਾਈ, ਸਿਵਿਕ
ਅਹਿਮੀਅਤ ਈਸਾ ਮਸੀਹ ਨੂੰ ਸਲੀਬ ਉੱਤੇ ਚੜ੍ਹਾਉਣ ਅਤੇ ਉਸਦੀ ਮੌਤ ਦਾ ਪੁਰਬ
ਜਸ਼ਨ ਕੋਈ ਰਵਾਇਤੀ ਜਸ਼ਨ ਨਹੀਂ
ਮਕਸਦ ਉਪਾਸਨਾ ਸੇਵਾ, ਪ੍ਰਾਰਥਨਾ ਅਤੇ ਚੌਕਸੀ ਸੇਵਾਵਾਂ, ਵਰਤ, ਭੀਖ ਦੇਣਾ
ਤਾਰੀਖ਼ ਈਸਟਰ ਸੰਡੇ ਤੋਂ ਐਨ ਪਹਿਲਾਂ ਵਾਲਾ ਸ਼ੁਕਰਵਾਰ
ਸਮਾਂ 1 ਦਿਨ

ਗੁਡ ਫਰਾਈਡੇ ਨੂੰ ਹੋਲੀ ਫਰਾਈਡੇ, ਗਰੇਟ ਫਰਾਈਡੇ, ਬਲੈਕ ਫਰਾਈਡੇ,[੧] ਜਾਂ ਈਸਟਰ ਫਰਾਈਡੇ[੨][੩][੪] ਵੀ ਕਹਿੰਦੇ ਹਨ। ਇਹ ਤਿਉਹਾਰ ਈਸਾਈ ਧਰਮ ਦੇ ਲੋਕਾਂ ਵਲੋਂ ਕੈਲਵਰੀ ਵਿੱਚ ਈਸਾ ਮਸੀਹ ਨੂੰ ਸਲੀਬ ਉੱਤੇ ਚੜ੍ਹਾਉਣ ਦੇ ਕਾਰਨ ਹੋਈ ਮੌਤ ਦੀ ਘਟਨਾ ਲਈ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪਵਿਤਰ ਹਫ਼ਤੇ ਦੇ ਦੌਰਾਨ ਮਨਾਇਆ ਜਾਂਦਾ ਹੈ, ਜੋ ਈਸਟਰ ਸੰਡੇ ਤੋਂ ਪਹਿਲਾਂ ਪੈਣ ਵਾਲੇ ਸ਼ੁੱਕਰਵਾਰ ਨੂੰ ਆਉਂਦਾ ਹੈ ਅਤੇ ਇਸਦਾ ਪਾਲਣ ਪਾਸ਼ਕਲ ਟਰੀਡਮ ਦੇ ਅੰਸ਼ ਦੇ ਤੌਰ ਉੱਤੇ ਕੀਤਾ ਜਾਂਦਾ ਹੈ ਅਤੇ ਇਹ ਅਕਸਰ ਯਹੂਦੀਆਂ ਦੇ ਪਾਸੋਵਰ ਦੇ ਨਾਲ ਪੈਂਦਾ ਹੈ।

ਹਵਾਲੇ[ਸੋਧੋ]

  1. Bainger, Fleur (1 April 2010). "Fish frenzy for Easter Friday". ABC Online. http://www.abc.net.au/rural/wa/content/2010/04/s2862913.htm. Retrieved on ੨੨ ਅਪਰੈਲ ੨੦੧੧. 
  2. Hamilton-Irvine, Gary (30 March 2013). "Relax Easter trading laws for Rotorua, say retailers". Rotorua Daily Post. http://www.rotoruadailypost.co.nz/news/relax-easter-trading-laws-for-rotorua-say-retailer/1811749/. Retrieved on ੩੦ ਮਾਰਚ ੨੦੧੩. 
  3. "Easter Friday" by Simone Richardson, 2006. Published by Emu Music.