ਸਮੱਗਰੀ 'ਤੇ ਜਾਓ

ਗੁਣਕਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਗੁਣਕਰੀ/ਗੁਣਕਲੀ ਭੈਰਵ ਥਾਟ ਦਾ ਰਾਗ ਹੈ।

ਰਾਗ ਗੁਣਕਰੀ/ਗੁਣਕਲੀ ਦਾ ਪਰਿਚੈ

[ਸੋਧੋ]
ਸੁਰ ਗੰਧਾਰ ਤੇ ਨਿਸ਼ਾਦ ਵਰਜਿਤ

ਰਿਸ਼ਭ ਤੇ ਧੈਵਤ ਕੋਮਲ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਔਡਵ-ਔਡਵ
ਥਾਟ ਭੈਰਵ
ਵਾਦੀ ਧੈਵਤ
ਸੰਵਾਦੀ ਰਿਸ਼ਭ
ਸਮਾਂ ਦਿਨ ਦਾ ਪਹਿਲਾ ਪਹਿਰ
ਠੇਹਿਰਾਵ ਦੇ ਸੁਰ ਰੇ - ਰੇ
ਮੁੱਖ ਅੰਗ ਰੇ ਮ ਪ ;ਪ ਰੇ ;

ਰੇ(ਮੰਦਰ) ਸ ਮ ਪ ਸੰ ਮ;ਪ ਮ ਰੇ

ਆਰੋਹ ਰੇ ਮ ਪ ਸੰ
ਅਵਰੋਹ ਸੰ ਪ ਮ ਰੇ
ਮਿਲਦਾ ਜੁਲਦਾ ਰਾਗ ਜੋਗਿਆ

ਰਾਗ ਗੁਣਕਰੀ/ਗੁਣਕਲੀ ਦੀ ਵਿਸ਼ੇਸ਼ਤਾ

[ਸੋਧੋ]
  • ਇਸ ਰਾਗ ਨੂੰ ਗੁਣਕਰੀ ਜਾਂ ਗੁਣਕਲੀ ਨਾਮ ਨਾਲ ਜਾਣਿਆ ਜਾਂਦਾ ਹੈ।
  • ਰਾਗ ਗੁਣਕਰੀ/ਗੁਣਕਲੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਬਹੁਤ ਹੀ ਪ੍ਰਚਲਿਤ ਤੇ ਮਧੁਰ ਰਾਗ ਹੈ।
  • ਰਾਗ ਗੁਣਕਰੀ/ਗੁਣਕਲੀ ਕਰੁਣਾ ਅਤੇ ਭਗਤੀ ਰਸ ਦਾ ਅਸਰ ਛਡਣ ਵਾਲਾ ਰਾਗ ਹੈ ਤੇ ਸੁਣਨ ਵਾਲੀਆਂ ਨੂੰ ਅਧਿਆਤਮਕਤਾ ਵੱਲ ਲੈ ਕੇ ਜਾਣ ਦੀ ਕਾਬਲੀਅਤ ਰਖਦਾ ਹੈ।
  • ਧੈਵਤ ਸੁਰ ਇਸ ਰਾਗ ਦੀ ਜਾਨ ਹੈ ਤੇ ਇਸ ਦੀ ਵਾਰ-ਵਾਰ ਵਰਤੋਂ ਕਰਣ ਤੇ ਇਸ ਰਾਗ ਦਾ ਰੂਪ ਖਿੜਦਾ ਹੈ।
  • ਰਾਗ ਗੁਣਕਰੀ/ਗੁਣਕਲੀ ਇੱਕ ਮੀੰਡ ਪ੍ਰਧਾਨ ਰਾਗ ਹੈ।
  • ਰਾਗ ਗੁਣਕਰੀ/ਗੁਣਕਲੀ ਦਾ ਵਿਸਤਾਰ ਤਿੰਨਾਂ ਸਪਤਕਾਂ 'ਚ ਕੀਤਾ ਜਾਂਦਾ ਹੈ।

ਹੇਠਾਂ ਦਿੱਤੀਆਂ ਸੁਰ ਸੰਗਤੀਆਂ ਰਾਗ ਗੁਣਕਲੀ/ਗੁਣਕਰੀ 'ਚ ਲੱਗਣ ਵਾਲੀਆਂ ਖਾਸ ਸੁਰ ਸੰਗਤੀਆਂ ਹਨ -

  • (ਮੰਦਰ) (ਮੰਦਰ) ਸ ;ਰੇ ਰੇ ਸ ;
  • ਰੇ ਮ;ਮ ਮ ਪ ਮ ; ਪ ਪ
  • ਪ ਮ ਰੇ ;ਰੇ(ਮੰਦਰ) (ਮੰਦਰ)ਸ ;
  • ਮ ਪ ਧ ਸੰ ;ਸੰ ਰੇੰ ਸੰ ਪ ;
  • ਰੇੰ ਸੰ ਪ ; ਮ ਪ
  • ਰੇ ਸ ;

ਹਵਾਲੇ

[ਸੋਧੋ]