ਗੁਰਦਰਸ਼ਨ ਬਾਦਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਦਰਸ਼ਨ ਬਾਦਲ ਕੈਨੇਡੀਅਨ ਪੰਜਾਬੀ ਲੇਖਕ ਹੈ।

ਰਚਨਾਵਾਂ[ਸੋਧੋ]

  • ਜੰਗੀ ਨਗ਼ਮੇਂ (ਕਾਵਿ ਸੰਗ੍ਰਹਿ), 1965
  • ਗੰਦਲਾਂ (ਗ਼ਜ਼ਲ ਸੰਗ੍ਰਹਿ), 1992
  • ਕਿਰਚਾਂ (ਕਵਿਤਾ), ਏਸ਼ੀਆ ਵਿਯਨਜ਼ ਪ੍ਰਕਾਸ਼ਨ ਲੁਧਿਆਣਾ, 2000
  • ਵਿਉਹ ਮਿਟਾਉਂਦੇ ਗੀਤਾ (ਗੀਤ ਸੰਗ੍ਰਹਿ), 2002
  • ਘਰ 'ਚ ਕਲੇਸ਼ ਪੈ ਗਿਆ (ਗੀਤ ਸੰਗ੍ਰਹਿ), 2003
  • ਨਾਲ ਖਲੁਦਾ ਦੇ ਗੱਲਾਂ (ਰੂਹਾਨੀ ਗ਼ਜ਼ਲਾਂ), 2010
  • ਕਿਰਨਾਂ (ਗ਼ਜ਼ਲ ਸੰਗ੍ਰਹਿ), 2010
  • ਖੂਨੀ ਨਦੀ ਤੇ ਖੂਨੀ ਕੰਧ (ਧਾਰਮਿਕ ਨਜ਼ਮਾਂ), 2010
  • ਮਰਸੀਆ-ਏ-ਬਾਦਲ (ਗ਼ਜ਼ਲ ਸੰਗ੍ਰਹਿ), 2010
  • ਅੰਮੜੀ ਦਾ ਵਿਹੜਾ (ਕਵਿਤਾ), 2011