ਗੁਰਦਵਾਰਾ ਗੁਰੂ ਕੇ ਮਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਹ ਗੁਰਦਵਾਰਾ ਉਹ ਇਤਹਾਸਕ ਸਥਾਨ ਹੈ ਜਿਸ ਨੂੰ ਗੁਰੂ ਰਾਮਦਾਸ ਨੇ ਅੰਮ੍ਰਿਤਸਰ ਨਗਰ ਵਸਾਉਣ ਸਮੇਂ ਰਿਹਾਇਸ਼ੀ ਸਥਾਨ ਦੇ ਤੌਰ 'ਤੇ ਅਬਾਦ ਕੀਤਾ।ਗੁਰੂ ਰਾਮਦਾਸ ਜੀ ਦੇ ਪੋਤਰੇ ਤੇ ਨਾਵੇਂ ਗੁਰੂ ਤੇਗ ਬਹਾਦਰ ਦਾ ਜਨਮ ਇੱਥੇ ਹੀ ਹੋਇਆ।ਗੁੁੁਰੂ ਹਰਗੋਬਿੰਦ ਸਾਹਿਬ ਦਾ ਮਾਤਾ ਨਾਨਕੀ ਨਾਲ ਵਿਆਹ ਇਥੇ ਹੀ ਹੋਇਆ।[1]

  1. "GurShabad Ratanakar Mahankosh।ndex::- SearchGurbani.com". www.searchgurbani.com. Retrieved 2019-04-24.