ਗੁਰਦੁਆਰਾ ਕੋਠਾ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਦੁਆਰਾ ਕੋਠਾ ਸਾਹਿਬ ਦਾ ਸੰਬੰਧ ਗੁਰੂ ਤੇਗ਼ ਬਹਾਦਰ ਜੀ ਨਾਲ ਹੈ। ਇਹ ਗੁਰਦੁਆਰਾ ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਵੱਲਾ ਵਿੱਚ ਸੁਭਾਇਮਾਨ ਹੈ। ਗੁਰੂ ਸਾਹਿਬ ਦੀ ਚਰਨ-ਛੋਹ ਪ੍ਰਾਪਤ ਇਸ ਅਸਥਾਨ ’ਤੇ ਹਰ ਵਰ੍ਹੇ ਭਾਰੀ ਜੋੜ ਮੇਲਾ ਲੱਗਦਾ ਹੈ, ਜਿਸ ਨੂੰ ਕੋਠੇ ਦਾ ਮੇਲਾ ਦੇ ਨਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ।[1]

ਹਵਾਲੇ[ਸੋਧੋ]

  1. ਸੁਰਿੰਦਰ ਕੋਛੜ. "ਗੁਰਦੁਆਰਾ ਕੋਠਾ ਸਾਹਿਬ ਦਾ". Retrieved 22 ਫ਼ਰਵਰੀ 2016.