ਗੁਰਦੁਆਰਾ ਭਾਈ ਮੰਝ ਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਦੁਆਰਾ ਭਾਈ ਮੰਝ ਪੰਜਾਬ ਦੇ ਜਿਲ੍ਹਾ ਅਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਵਿੱਚ ਸਥਿਤ ਹੈ। ਭਾਈ ਮੰਝ ਜੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਨ।

ਇਤਿਹਾਸ[ਸੋਧੋ]

ਭਾਈ ਮੰਝ ਦਾ ਅਸਲ ਨਾਮ ਤੀਰਥਾ ਸੀ ਅਤੇ ਇਹ ਸੁਲਤਾਨੀਏ ਦੇ ਵੱਡੇ ਆਗੂ ਅਤੇ ਪ੍ਰਚਾਰਕ ਸਨ।

ਹਵਾਲੇ[ਸੋਧੋ]