ਗੁਰਦੁਆਰਾ ਰੋੜੀ ਸਾਹਿਬ
ਦਿੱਖ
| ਗੁਰਦੁਆਰਾ ਰੋੜੀ ਸਾਹਿਬ | |
|---|---|
| ਧਰਮ | |
| ਮਾਨਤਾ | ਸਿੱਖ ਮੱਤ |
| ਟਿਕਾਣਾ | |
| ਟਿਕਾਣਾ | ਐਮਨਾਬਾਦ, ਗੁਜਰਾਂਵਾਲਾ, ਪੰਜਾਬ ਪਾਕਿਸਤਾਨ। |
| ਰਾਜ | ਗੁਜਰਾਂਵਾਲਾ |
ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ, ਗੁਜਰਾਂਵਾਲਾ, ਪੰਜਾਬ, ਪਾਕਿਸਤਾਨ ਵਿੱਚ ਇੱਕ ਗੁਰਦੁਆਰਾ ਹੈ। [1] ਇਹ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲ਼ੇ ਬਣਿਆ ਸੀ। [2]
ਹਵਾਲੇ
[ਸੋਧੋ]- ↑ Ali, Aown (May 28, 2015). "Who lies beneath Kotli Maqbra?". DAWN.COM.
- ↑ "Gurdwara Rori Sahib: 200-year-old Sikh temple shines to date". 2 November 2016.