ਸਮੱਗਰੀ 'ਤੇ ਜਾਓ

ਗੁਰਦੁਵਾਰਾ ਸ੍ਰੀ ਮੰਜੀ ਸਾਹਿਬ ਕੋਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਹ ਗੁਰਦੁਆਰਾ ਸਾਹਿਬ ਲੁਧਿਆਣੇ ਤੋਂ 29 ਕਿਲੋਮੀਟਰ ਦੂਰ ਅਮ੍ਰਿਤ੍ਸਰ - ਦਿਲੀ ਹਾਈਵੇ ਤੇ ਦੋਰਹੇ ਅਤੇ ਖੰਨੇ ਦੇ ਵਿਚਕਾਰ ਸਥਿਤ ਹੈ। ਇਹ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਿਤ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਆਏ ਸਨ ਤਾਂ ਇੱਥੇ ਆ ਕੇ ਰੁਕੇ ਸਨ। ਇਹ ਗੁਰਦੁਆਰਾ ਹੁਣ ਸ੍ਰੋ.ਗੁ.ਪ੍ਰ੍.ਕ੍ਮੇਟੀ ਦੇ ਅਧੀਨ ਹੈ।

ਹਵਾਲੇ

[ਸੋਧੋ]