ਗੁਰਦੇਵ ਸਿੰਘ ਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਰਦੇਵ ਸਿੰਘ ਮਾਨ (4 ਦਸੰਬਰ 1918 ਜਾਂ 22 ਸਤੰਬਰ 1919 – 14 ਜੂਨ 2004[1]) ਪੰਜਾਬੀ ਦੇ ਸ਼ਰੋਮਣੀ ਸਾਹਿਤਕਾਰ ਅਤੇ ਗੀਤਕਾਰ ਸਨ।

ਜ਼ਿੰਦਗੀ[ਸੋਧੋ]

ਗੁਰਦੇਵ ਸਿੰਘ ਮਾਨ ਦਾ ਜਨਮ 4 ਦਸੰਬਰ 1918 ਜਾਂ 22 ਸਤੰਬਰ 1919 ਨੂੰ ਮਾਤਾ ਬਸੰਤ ਕੌਰ ਅਤੇ ਪਿਤਾ ਕਰਤਾਰ ਸਿੰਘ ਦੇ ਘਰ ਚੱਕ ਨੰਬਰ 286 ਜ਼ਿਲ੍ਹਾ ਲਾਇਲਪੁਰ (ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿੱਚ ਹੋਇਆ।[2] ਭਾਰਤ ਦੀ ਵੰਡ ਵੇਲ਼ੇ ਗੁਰਦੇਵ ਸਿੰਘ ਮਾਨ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤੀ ਪੰਜਾਬ ਆਇਆ।[3]

ਕਿਤਾਬਾਂ[ਸੋਧੋ]

ਕਵਿਤਾ ਅਤੇ ਗੀਤ[ਸੋਧੋ]

 • ਜੱਟੀ ਦੇਸ ਪੰਜਾਬ ਦੀ
 • ਮਾਨ ਸਰੋਵਰ
 • ਸੂਲ ਸੁਰਾਹੀ
 • ਮਹਿਫਲ ਮਿੱਤਰਾਂ ਦੀ
 • ਹੀਰ ਰਾਂਝਾ (2003)
 • ਪੀਂਘਾਂ
 • ਨਵੇਂ ਗੀਤ
 • ਉਸਾਰੂ ਗੀਤ

ਬਾਲ ਸਾਹਿਤ[ਸੋਧੋ]

 • ਪੰਜਾਬ ਦੇ ਮੇਲੇ
 • ਤਿਉਹਾਰਾਂ ਦੇ ਗੀਤ

ਮਹਾਂ-ਕਾਵਿ[ਸੋਧੋ]

 • ਤੇਗ਼ ਬਹਾਦਰ ਬੋਲਿਆ
 • ਚੜ੍ਹਿਆ ਸੋਧਣ ਧਰਤ ਲੋਕਾਈ
 • ਹੀਰ

ਗੀਤ ਸੰਗ੍ਰਹਿ[ਸੋਧੋ]

 • ਮਾਣ ਜਵਾਨੀ ਦਾ
 • ਫੁੱਲ ਕੱਢਦਾ ਫੁਲਕਾਰੀ
 • ਜੱਟ ਵਰਗਾ ਯਾਰ
 • ਸਤਸੰਗ ਦੋ ਘੜੀਆਂ
 • ਮੈਂ ਅੰਗਰੇਜ਼ੀ ਬੋਤਲ
 • ਮਾਂ ਦੀਏ ਰਾਮ ਰੱਖੀਏ

ਵਾਰਤਕ ਸੰਗ੍ਰਹਿ[ਸੋਧੋ]

 • ਕੁੰਡਾ ਖੋਲ੍ਹ ਬਸੰਤਰੀਏ
 • ਰੇਡੀਓ ਰਗੜਸਤਾਨ

ਵਿਅੰਗ[ਸੋਧੋ]

 • ਹਾਸ-ਵਿਅੰਗ ਦਰਬਾਰ

ਸ਼ਬਦ-ਚਿੱਤਰ[ਸੋਧੋ]

 • ਚਿਹਨ ਚਿੱਤਰ

ਵਾਰਤਕ[ਸੋਧੋ]

 • ਦਾਤਾ ਤੇਰੇ ਰੰਗ
 • ਸੋ ਪ੍ਰਭ ਨੈਣੀਂ ਡਿੱਠਾ

ਨਾਵਲ[ਸੋਧੋ]

 • ਅਮਾਨਤ

ਨਾਟਕ[ਸੋਧੋ]

 • ਕੱਠ ਲੋਹੇ ਦੀ ਲੱਠ
 • ਰਾਹ ਤੇ ਰੋੜੇ

ਹਵਾਲੇ[ਸੋਧੋ]