ਗੁਰਨਾਮ ਕੰਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਨਾਮ ਕੰਵਰ ਪੰਜਾਬੀ ਕਵੀ, ਅਨੁਵਾਦਕ ਅਤੇ ਸਮਾਜਿਕ ਕਾਰਕੁਨ ਹੈ।[1]

ਰਚਨਾਵਾਂ[ਸੋਧੋ]

ਕਾਵਿ-ਸੰਗ੍ਰਹਿ[ਸੋਧੋ]

  • ਸੂਹੇ ਮੌਸਮਾਂ ਦੇ ਬੋਲ
  • ਸਰਦ ਮੌਸਮਾਂ ਦੇ ਸੂਰਜ
  • ਚਾਸ਼ਨੀ

ਹੋਰ[ਸੋਧੋ]

  • ਜਿਨਾਹ ਬਨਾਮ ਗਾਂਧੀ (ਰੋਡਰਿਕ ਮੈਥਿਊਜ਼ ਦੀ ਲਿਖੀ ਕਿਤਾਬ ਦਾ ਪੰਜਾਬੀ ਅਨੁਵਾਦ)
  • ਅਰਨੈਸਟੋ ਚੀ ਗੁਵੇਰਾ (ਆਈ ਲਵਰੇਤਸਕੀ ਦੀ ਕਿਤਾਬ ਦਾ ਪੰਜਾਬੀ ਅਨੁਵਾਦ)

ਹਵਾਲੇ[ਸੋਧੋ]

  1. Service, Tribune News. "ਪੰਜਾਬੀ ਲੇਖਕ ਸਭਾ ਨੇ ਸਾਹਿਤਕ ਸਮਾਗਮ ਕਰਵਾਇਆ". Tribuneindia News Service. Archived from the original on 2023-05-17. Retrieved 2023-05-17.