ਗੁਰਨਾਮ ਸਿੰਘ ਅਕੀਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਨਾਮ ਸਿੰਘ ਅਕੀਦਾ
ਜਨਮ (1964-12-01) 1 ਦਸੰਬਰ 1964 (ਉਮਰ 55)
ਪਿੰਡ ਅਕਾਲਗੜ੍ਹ ਜ਼ਿਲ੍ਹਾ ਪਟਿਆਲਾ, ਭਾਰਤੀ ਭਾਰਤ
ਕੌਮੀਅਤਭਾਰਤੀ
ਕਿੱਤਾਲੇਖਕ, ਪੱਤਰਕਾਰ

ਗੁਰਨਾਮ ਸਿੰਘ ਅਕੀਦਾ (ਜਨਮ 1 ਦਸੰਬਰ 1964) ਪੰਜਾਬੀ ਪੱਤਰਕਾਰ ਅਤੇ ਲੇਖਕ ਹੈ। ਅੱਜ ਕੱਲ ਉਹ ਪਟਿਆਲਾ ਤੋਂ ਪੰਜਾਬੀ ਟ੍ਰਿਬਿਊਨ ਦਾ ਪੱਤਰਕਾਰ ਹੈ। ਗੁਰਨਾਮ ਸਿੰਘ ਅਕੀਦਾ ਨੂੰ 'ਪੰਜਾਬ ਦੇ ਸਰਬੋਤਮ ਪੱਤਰਕਾਰ' ਵਜੋਂ ਸਨਮਾਨ ਸਮੇਤ ਹੋਰ ਇਨਾਮ ਸਨਮਾਨ ਵੀ ਮਿਲੇ ਹਨ।

ਪੁਸਤਕਾਂ[ਸੋਧੋ]

 • ਕਤਲ ਹੋਇਆ ਰੱਬ–––– ਨਾਵਲ
 • ਕੱਖ ਕੰਡੇ –––– ਨਿੱਜ ਤੋ਼ ਹਕੀਕਤ ਵੱਲ ਪੇਂਡੂ ਸਿਆਸਤ ਬਾਰੇ ਆਪਣੇ ਆਪ ਵਿੱਚ ਇੱਕ ਨਵੇਕਲੀ ਕਿਤਾਬ,
 • ਪੱਤਰਕਾਰ ਦੀ ਮੌਤ–––– ਪੱਤਰਕਾਰਤਾ ਦੇ ਖੇਤਰ ਵਿੱਚ ਆਏ ਗੈਰ ਮਾਮੂਲੀ ਨਿਘਾਰ ਦੀ ਜਿਉਂਦੀ ਜਾਗਦੀ ਤਸਵੀਰ ਖਿਚਦੀ ਕਿਤਾਬ
 • ਸੌ ਕਰੋੜ ਇਕਲਵਿਆ –––––ਸਿਆਸਤ ਵਿੱਚ ਆ ਰਹੇ ਨਿਘਾਰ ਬਾਰੇ ਦਿਲਚਸਪ ਕਿਤਾਬ

ਕੰਮ[ਸੋਧੋ]

 • ਸਬ-ਐਡੀਤਰ ਚੜ੍ਹਦੀ ਕਲਾ, ਰੋਜ਼ਾਨਾ ਅਖ਼ਬਾਰ (1995 to 1996)
 • ਅੱਜ ਦੀ ਆਵਾਜ਼ ਰੋਜ਼ਾਨਾ ਅਖ਼ਬਾਰ ਦੇ ਪਟਿਆਲਾ ਦਫਤਰ ਦਾ ਇੰਚਾਰਜ (1996 to1997)
 • ਦੇਸ਼ ਸੇਵਕ ਰੋਜ਼ਾਨਾ ਅਖ਼ਬਾਰ ਦਾ ਪੱਤਰਕਾਰ ਅਤੇ ਬਾਅਦ ਚ ਪਟਿਆਲਾ ਦਫਤਰ ਦਾ ਇੰਚਾਰਜ (1997 - 2008)
 • ਸਪੋਕਸਮੈਨ ਰੋਜ਼ਾਨਾ ਦਾ ਪਟਿਆਲਾ ਤੋਂ ਬਿਊਰੋ ਚੀਫ਼ (2008 to 2009)
 • ਦੇਸ਼ ਬਦੇਸ਼ ਟਾਈਮਜ਼ ਅਤੇ ਜਨ ਜਾਗ੍ਰਿਤੀ ਦਾ ਬਿਊਰੋ ਚੀਫ਼ (2009-2010)
 • ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦਾ ਬਿਊਰੋ ਚੀਫ਼ ਅਤੇ ‘ਪੰਜਾਬ ਪੜਚੋਲ’ ਹਫਤਾਵਾਰ ਪ੍ਰੋਗਰਾਮ ਦਾ ਸੰਚਾਲਕ (2010 - 2011)[1]
 • ਇੰਡੋ ਪੰਜਾਬ ਮਾਸਿਕ ਅਤੇ ਬਾਅਦ ਨੂੰ ਵੀਕਲੀ ਅਖ਼ਬਾਰ ਦਾ ਸੰਪਾਦਕ [2]

ਇਸ ਦੇ ਇਲਾਵਾ ਅਕੀਦਾ ਨੇ ਪਹਿਰੇਦਾਰ ਰੋਜ਼ਾਨਾ ਅਖ਼ਬਾਰ ਦੇ ਸਟਾਫ਼ ਰਿਪੋਰਟਰ ਵਜੋਂ ਅਤੇ ਪੀਬੀਐਨ ਟੀਵੀ ਚੈਨਲ ਦੇ (ਨਿਊਜ਼ ਹੈੱਡ) ਸੰਪਾਦਕ ਵਜੋਂ ਵੀ ਕੰਮ ਕੀਤਾ ਹੈ। ਮੌਜੂਦਾ ਸਮੇਂ ਵਿੱਚ ਪੰਜਾਬੀ ਟਿ੍ਬਿਊਨ ਵਿੱਚ ਪਟਿਆਲਾ ਤੋ਼ ਪੱਤਰਕਾਰੀ ਦਾ ਕੰਮ ਕਰ ਰਹੇ ਹਨ ਮੌਜੂਦਾ ਪ਼ਤਾ ਮਕਾਨ ਨੰਬਰ – 49 ਐਫ, ਰਣਜੀਤ ਨਗਰ ਨੇੜੇ ਸਿਊਨਾ ਰੋਡ ਪਟਿਆਲਾ।

ਮੋਬਾਇਲ ਨੰਬਰ:8146001100