ਗੁਰਪਾਲ ਸਿੰਘ ਲਿੱਟ
ਦਿੱਖ
ਗੁਰਪਾਲ ਸਿੰਘ ਲਿੱਟ | |
|---|---|
ਇੱਕ ਗੋਸ਼ਟੀ ਵਿੱਚ ਬੋਲਦਿਆਂ | |
| ਜਨਮ | 15 ਅਪ੍ਰੈਲ 1947 ਨਾਨਕਾ ਪਿੰਡ ਗੜ੍ਹੀ ਤਰਖਾਣਾ, ਜ਼ਿਲ੍ਹਾ ਲੁਧਿਆਣਾ, ਭਾਰਤੀ ਪੰਜਾਬ |
| ਮੌਤ | 18 ਜਨਵਰੀ 2018 (ਉਮਰ 70) |
| ਕਿੱਤਾ | ਲੇਖਕ, ਕਹਾਣੀਕਾਰ |
| ਭਾਸ਼ਾ | ਪੰਜਾਬੀ |
| ਅਲਮਾ ਮਾਤਰ | ਏ ਐਸ ਕਾਲਜ ਖੰਨਾ |
| ਸ਼ੈਲੀ | ਕਹਾਣੀ |
| ਵਿਸ਼ਾ | ਸਮਾਜਕ ਮਨੋਵਿਗਿਆਨ |

ਗੁਰਪਾਲ ਸਿੰਘ ਲਿੱਟ (15 ਅਪਰੈਲ 1947 - 18 ਜਨਵਰੀ 2018[1]) ਪੰਜਾਬੀ ਦੇ ਚਰਚਿਤ ਮਨੋਵਿਗਿਆਨਿਕ ਸੂਝ ਵਾਲੇ ਕਹਾਣੀਕਾਰ ਸੀ।[2] ਉਹ ਮਾਨਵੀ ਰਿਸ਼ਤਿਆਂ ਅਤੇ ਪਰਵਾਰਿਕ ਅੰਤਰਸਬੰਧਾਂ ਦਾ ਚਿਤੇਰੇ ਹਨ। ਉਹਨਾਂ ਦੇ ਤਿੰਨ ਕਹਾਣੀ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ। ਡਰਾਮਾ ਅਤੇ ਨਾਵਲ ਦੇ ਖੇਤਰ ਵਿੱਚ ਉਹਨਾਂ ਨੇ ਕੰਮ ਕੀਤਾ ਹੈ। ਉਹਨਾਂ ਦੀਆਂ ਕਈ ਕਹਾਣੀਆਂ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਈਆਂ ਹਨ।
ਜੀਵਨ ਵੇਰਵੇ
[ਸੋਧੋ]ਗੁਰਪਾਲ ਸਿੰਘ ਲਿੱਟ ਦਾ ਜਨਮ ਆਪਣੇ ਨਾਨਕਾ ਪਿੰਡ ਗੜ੍ਹੀ ਤਰਖਾਣਾ, ਜ਼ਿਲ੍ਹਾ ਲੁਧਿਆਣਾ, ਭਾਰਤੀ ਪੰਜਾਬ ਵਿੱਚ 15 ਅਪਰੈਲ 1947 ਨੂੰ ਹੋਇਆ। ਉਸ ਦਾ ਪਿੰਡ ਸਮਰਾਲਾ ਦੇ ਨੇੜੇ ਬਿਜਲੀਪੁਰ ਅਤੇ ਪਿਤਾ ਦਾ ਨਾਮ ਜਥੇਦਾਰ ਬੁੱਧ ਸਿੰਘ ਅਤੇ ਮਾਤਾ ਦਾ ਗੁਰਬਚਨ ਕੌਰ ਹੈ।
ਪੁਸਤਕਾਂ
[ਸੋਧੋ]ਕਹਾਣੀ-ਸੰਗ੍ਰਹਿ
[ਸੋਧੋ]ਹੋਰ
[ਸੋਧੋ]- ਆਪੋ ਆਪਣੇ ਜਨਮੇਜੇ (ਨਾਵਲ)
- ਬਾਗੀ ਸਰਦਾਰ (ਨਾਟਕ)
- ਸਮਾਂ ਐਲਾਨ ਕਰਦਾ ਹੈ (ਬੰਗਲਾ ਨਾਟਕ ਦਾ ਅਨੁਵਾਦ)
ਮਸ਼ਹੂਰ ਕਹਾਣੀਆਂ
[ਸੋਧੋ]- ਇਕ ਸਟੀਲ ਫਰੇਮ
- ਨਹੀਂ
- ਇਹ ਅੰਤ ਨਹੀਂ ਹੈ
- ਰੇਪ ਕੇਸ
- ਹੋਰ ਕਿਸ ਨੂੰ ਕਹਿੰਦੇ ਨੇ
- ਮੁੱਠੀ ਵਿਚੋਂ ਕਿਰਦਾ ਮਾਰੂਥਲ
- ਕੋਠੇ
- ਫਾਲਤੂ
- ਇਕ ਹਾ
- ਜਦ ਵੀ ਚਾਹੇ— ਮਾਂ
ਹਵਾਲੇ
[ਸੋਧੋ]- 1 2 ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 894. ISBN 81-260-1600-0.
- ↑ ਮਨੋਵਿਗਿਆਨਕ ਸੂਝ ਵਾਲਾ ਕਹਾਣੀਕਾਰ
- ↑
- ↑