ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਚੋਣਵੀਆਂ ਕਹਾਣੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਜਾਬੀ ਬੋਲੀ ਦੇ ਮਹਾਂਨ ਲੇਖਕ ਗੁਰਬਖਸ਼ ਸਿੰਘ'ਪ੍ਰੀਤਲੜੀ ਦੀਆਂ ਚੋਣਵੀਆਂ ਕਹਾਣੀਆਂ ਦਾ ਇਹ੍ਹ ਸੰਗ੍ਰਹਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵਲੋਂ ਪਹਿਲੀ ਵਾਰ 1997 ਵਿੱਚ ਛਾਪਿਆ ਗਿਆ ਸੀ|ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੇਸਰ ਗੁਰਚਰਨ ਸਿੰਘ ਅਰਸ਼ੀ(ਡਾ) ਇੱਸ ਸੰਗ੍ਰਹਿ ਦੇ ਸੰਪਾਦਕ ਹਨ|ਪੰਜਾਬੀ ਭਾਸ਼ਾ ਵਿਕਾਸ ਵਿਭਾਗ,ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖੀ ਅਨੂਪ ਸਿੰਘ ਨੇ ਵਿਭਾਗੀ ਸ਼ਬਦ ਲਿੱਖੇ ਹਨ|