ਗੁਰਮੀਤ ਸਿੰਘ ਧਾਲੀਵਾਲ
ਦਿੱਖ
ਗੁਰਮੀਤ ਸਿੰਘ ਧਾਲੀਵਾਲ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ ਦੇ ਸੰਸਥਾਪਕ ਹਨ। ਗੁਰਮੀਤ ਸਿੰਘ ਧਾਲੀਵਾਲ 1993 ਤੋਂ ਸਿੱਖਿਆ ਦੇ ਖੇਤਰ ਵਿੱਚ ਸਰਗਰਮ ਹਨ। ਧਾਲੀਵਾਲ ਨੇ ਸਿੱਖਿਆ ਦੇ ਖੇਤਰ ਵਿਚ ਬਠਿੰਡਾ ਵਿਖੇ ਇੱਕ ਸਕੂਲ ਤੋਂ ਸ਼ੁਰੂਆਤ ਕੀਤੀ ਸੀ।