ਗੁਰਮੁਖੀ ਅੰਕ
ਦਿੱਖ
ਆਧਾਰ (ਮੁੱਢਲੇ) ਨੰਬਰ
[ਸੋਧੋ]ਹੇਠਾਂ ਪੱਛਮੀ ਅਰਬੀ ਦੇ ਬਰਾਬਰ, ਗੁਰਮੁਖੀ ਅੰਕਾਂ ਦੀ ਸੂਚੀ ਹੈ ਅਤੇ ਨਾਲ ਹੀ ਉਹਨਾਂ ਦੇ ਅਨੁਵਾਦ ਅਤੇ ਲਿਪੀ ਅੰਤਰਨ ਹਨ।
ਗੁਰਮੁਖੀ ਦੇ ਅੰਕ | ਪੱਛਮੀ ਅੰਕ | ਪੰਜਾਬੀ ਅੱਖਰ | ਪੰਜਾਬੀ ਦੀ ਰੋਮਨਾਈਜ਼ੇਸ਼ਨ | ਆਈ.ਪੀ.ਏ. |
---|---|---|---|---|
੦ | 0 | ਸਿਫਰ | sifar | /sɪfəɾᵊ/ |
੧ | 1 | ਇੱਕ | ikk | /ɪkːᵊ/ |
੨ | 2 | ਦੋ | do | /d̪oː/ |
੩ | 3 | ਤਿੱਨ | tinn* | /t̪ɪnːᵊ/ |
੪ | 4 | ਚਾਰ | chār | /tʃaːɾᵊ/ |
੫ | 5 | ਪੰਜ | panj | /pənd͡ʒᵊ/ |
੬ | 6 | ਛੇ | che | /tʃʰeː/ |
੭ | 7 | ਸੱਤ | satt | /sət̪ːᵊ/ |
੮ | 8 | ਅੱਠ | aṭṭh | /əʈʰːᵊ/ |
੯ | 9 | ਨੌਂ | nau | /nɔ̃:/ |