ਗੁਰਸ਼ਰਨ ਸਿੰਘ ਨਰੂਲਾ
ਦਿੱਖ
ਗੁਰਸ਼ਰਨ ਸਿੰਘ ਨਰੂਲਾ ਪੰਜਾਬੀ ਕਵੀ ਤੇ ਲੇਖਕ ਹੈ। ਉਸ ਦੀਆਂ ਅੱਧੀ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਰਚਨਾਵਾਂ
[ਸੋਧੋ]- ਪੀਘਾਂ ਸਤਰੰਗੀਆਂ (ਕਾਵਿ ਸੰਗ੍ਰਹਿ)[1]
- ਤਿਤਲੀਆਂ ਦੇ ਰੰਗ (ਕਹਾਣੀ ਸੰਗ੍ਰਹਿ)
- ਸੋਚ ਦਾ ਸਫ਼ਰ (ਲੇਖ-ਸੰਗ੍ਰਹਿ)
ਹਵਾਲੇ
[ਸੋਧੋ]- ↑ Service, Tribune News. "ਅਣਮਨੁੱਖੀ ਵਰਤਾਰਿਆਂ ਦੀ ਤਸਵੀਰਕਸ਼ੀ". Tribuneindia News Service. Archived from the original on 2023-06-10. Retrieved 2023-06-10.