ਗੁਰਸ਼ਰਨ ਸਿੰਘ ਨਾਟ ਉਤਸਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਸ਼ਰਨ ਸਿੰਘ ਨਾਟ ਉਤਸਵ ਪੰਜਾਬ ਦੇ ਇੱਕ ਕ੍ਰਾਂਤੀਕਾਰ ਨਾਟਕਕਾਰ ਸ੍ਰ. ਗੁਰਸ਼ਰਨ ਸਿੰਘ ਵਿੱਚ ਦੀ ਯਾਦ ਨੂੰ ਸਮਰਪਿਤ ਕੀਤਾ ਜਾਣ ਵਾਲਾ ਨਾਟ ਸਮਾਰੋਹ ਹੈ।ਇਸਦਾ ਆਯੋਜਨ ਆਮ ਤੌਰ 'ਤੇ ਸੁਚੇਤਕ ਰੰਗਮੰਚ ਮੋਹਾਲੀ ਵਲੋਂ ਹਰ ਸਾਲ ਚੰਡੀਗੜ੍ਹ ਵਿਖੇ ਕਰਵਾਇਆ ਜਾਂਦਾ ਹੈ। ਸ੍ਰ ਗੁਰਸ਼ਰਨ ਸਿੰਘ ਜਿਹਨਾਂ ਨੂੰ ਗੁਰਸ਼ਰਨ ਭਾਅ ਜੀ ਕਿਹਾ ਜਾਂਦਾ ਸੀ 27 ਸਤੰਬਰ 2011 ਨੂੰ ਇਸ ਦੁਨੀਆ ਤੋਂ ਸਦਾ ਲਈ ਵਿਛੋੜਾ ਦੇ ਕੇ ਚਲੇ ਗਏ ਸਨ ਅਤੇ ਇਸ ਮਹੀਨੇ ਹਰ ਸਾਲ ਉਹਨਾਂ ਦੀ ਯਾਦ ਵਿੱਚ ਇੱਕ ਵੱਡਾ ਨਾਟਕ ਮੇਲਾ ਕਰਵਾਇਆ ਜਾਂਦਾ ਹੈ ਜੋ ਲਗਪਗ ਇੱਕ ਹਫਤਾ ਚਲਦਾ ਹੈ ਅਤੇ ਇਸ ਵਿੱਚ ਪੰਜਾਬ ਦੇ ਅਤੇ ਹੋਰਨਾਂ ਥਾਵਾਂ ਦੇ ਨਾਮਵਰ ਨਾਟਕਕਰ ਹਹਿੱਸਾ ਲੈਂਦੇ ਹਨ।ਉਹਨਾਂ ਦੀ ਮੌਤ ਤੋਂ ਬਾਅਦ ਨਵੰਬਰ 2012 ਵਿੱਚ ਉਹਨਾਂ ਦੀ ਪਹਿਲੀ ਬਰਸੀ ਮੌਕੇ ਪਹਿਲਾ ਗੁਰਸ਼ਰਨ ਸਿੰਘ ਨਾਟ ਉਤਸਵ ਆਯੋਜਤ ਕੀਤਾ ਗਿਆ ਸੀ। ਸਾਲ 2012 ਤੋਂ 2016 ਗੁਰਸ਼ਰਨ ਸਿੰਘ ਨਾਟ ਉਤਸਵ 2014 ਤੱਕ ਇਹ 13 ਆਯੋਜਨ ਕੀਤੇ ਜਾ ਚੁੱਕੇ ਹਨ।[1] ਉਸ ਤੋਂ ਬਾਅਦ ਇਹ ਉਤਸਵ ਹਰ ਸਾਲ ਕਾਰਵਾਇਆ ਜਾਂਦਾ ਹੈ।

ਇਹ ਵੀ ਵੇਖੋ[ਸੋਧੋ]

[1] [2]

ਹਵਾਲੇ[ਸੋਧੋ]