ਗੁਰਿੰਦਰ ਚੱਢਾ
ਦਿੱਖ
ਗੁਰਿੰਦਰ ਚੱਢਾ | |
|---|---|
ਗੁਰਿੰਦਰ ਚੱਡਾ 2013 ਵਿੱਚ | |
| ਜਨਮ | 10 ਜਨਵਰੀ 1960 |
| ਸਰਗਰਮੀ ਦੇ ਸਾਲ | 1990 - ਹਾਲ |
| ਜੀਵਨ ਸਾਥੀ | ਪਾਲ ਮਾਇਡਾ ਬਰਗੇਸ |
| ਪੁਰਸਕਾਰ | Order of the British Empire |
ਗੁਰਿੰਦਰ ਚੱਡਾ (ਜਨਮ 10 ਜਨਵਰੀ 1960) ਭਾਰਤੀ ਮੂਲ ਦੀ ਬਰਤਾਨਵੀ ਫ਼ਿਲਮ ਨਿਰਦੇਸ਼ਕ ਹੈ। ਉਹਦੀਆਂ ਬਹੁਤੀਆਂ ਫ਼ਿਲਮਾਂ ਬਰਤਾਨੀਆ ਵਿੱਚ ਰਹਿੰਦੇ ਭਾਰਤੀਆਂ ਦੇ ਸਰੋਕਾਰਾਂ ਨੂੰ ਮੁਖਾਤਿਬ ਹਨ। ਭਾਜੀ ਆਨ ਦ ਬੀਚ (1993), ਬੈਂਨਡ ਇਟ ਲਾਈਕ ਬੈਖਮ (2002), ਬ੍ਰਾਈਡ ਐਂਡ ਪ੍ਰੈਜੂਡਿਸ (2004) ਅਤੇ ਐਂਗੁਸ, ਥੋਂਗਸ ਐਂਡ ਪ੍ਰਫੈਕਟ ਸਨੋਗਿੰਗ (2008) ਉਸ ਦੀਆਂ ਕੁਝ ਵਧੇਰੇ ਹਿੱਟ ਫ਼ਿਲਮਾਂ ਹਨ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |