ਗੁਰੂ ਕੀ ਵਡਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰੂ ਕੀ ਵਡਾਲੀ ਅੰਮ੍ਰਿਤਸਰ ਨਗਰ ਦੇ ਪੱਛਮੀ ਪਾਸੇ ਲਗਭਗ 7 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਹੈ।[1] ਸਿੱਖ ਇਤਿਹਾਸ ਅਨੁਸਾਰ ਗੁਰੂ ਅਰਜਨ ਦੇਵ ਜੀ ਇਸ ਪਿੰਡ ਵਿੱਚ 1594 ਤੋਂ 1597 ਤਕਰੀਬਨ ਤਿੰਨ ਸਾਲ ਰਹੇ ਸਨ ਅਤੇ ਇਥੇ ਹੀ ਗੁਰੂ ਹਰਿਗੋਬਿੰਦ ਸਾਹਿਬ ਦਾ 14 ਜੂਨ 1595 ਈ. ਨੂੰ ਜਨਮ ਹੋਇਆ ਸੀ। ਵਡਾਲੀ ਗੁਰੂ ਕੀ ਵਿੱਚ ਤਿੰਨ ਇਤਿਹਾਸਿਕ ਗੁਰਦੁਆਰੇ ਹਨ।

ਹਵਾਲੇ[ਸੋਧੋ]