ਗੁਰੂ ਨਾਨਕ --ਲੇਖ ਸੰਗ੍ਰਹਿ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਰੂ ਨਾਨਕ - ਲੇਖ ਸੰਗ੍ਰਹਿ ਦੇ ਨਾਮ ਵਾਲੀ ਇਹ ਪੁਸਤਕ, ਪ੍ਰਗਤੀ ਪ੍ਰਕਾਸ਼ਨ ਵਾਲਿਆਂ ਨੇ ਮਾਸਕੋ (ਸੋਵੀਅਤ ਦੇਸ) ਵਿੱਚ 1977 ਦੇ ਸਾਲ ਛਾਪੀ ਸੀ। ਇਸ ਪੁਸਤਕ ਵਿੱਚ ਆਰੰਭਿਕ ਸ਼ਬਦਾਂ ਤੋਂ ਇਲਾਵਾ 6 ਲੇਖ ਸ਼ਾਮਲ ਕੀਤੇ ਗਏ ਹਨ, ਜੋ ਉਸ ਸਮੇਂ ਦੇ ਸੋਵੀਅਤ ਦੇਸ ਦੇ ਵਿਦਵਾਨ ਲਿਖਾਰੀਆਂ ਦੇ ਲਿਖੇ ਹੋਏ ਹਨ।

ਹਵਾਲੇ[ਸੋਧੋ]