ਗੁਰੂ ਸ਼ਿਖਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰੂ ਸ਼ਿਖਰ (ਅੰਗਰੇਜ਼ੀ:Gurushikhar) ਭਾਰਤ ਦੇ ਰਾਜਸਥਾਨ ਸੂਬੇ ਦੀ ਸਭ ਤੋਂ ਉੱਚੀ ਪਹਾੜੀ ਹੈ ਜੋ ਕਿ ਸਮੁੰਦਰ ਤਲ ਤੋਂ 1727 ਮੀਟਰ ਉੱਚੀ ਹੈ।[1]

ਹਵਾਲੇ[ਸੋਧੋ]