ਸਮੱਗਰੀ 'ਤੇ ਜਾਓ

ਗੁਲਦਸਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਲਦਸਤਾ

ਗੁਲਦਸਤਾ ਇੱਕ ਰਚਨਾਤਮਕ ਤਰਤੀਬ ਵਿੱਚ ਚਿਣਿਆ ਫੁੱਲਾਂ ਦਾ ਇੱਕ ਸਮੂਹ ਹੁੰਦਾ ਹੈ। ਫੁੱਲ ਗੁਲਦਸਤੇ ਘਰ ਜਾਂ ਜਨਤਕ ਭਵਨਾਂ ਦੀ ਸਜਾਵਟ ਲਈ ਵਰਤੇ ਜਾ ਸਕਦਾ ਹਨ, ਜਾਂ ਹਥਾਂ ਨਾਲ ਫੜੇ ਹੋ ਸਕਦੇ ਹਨ। ਫੁੱਲ ਗੁਲਦਸਤੇ ਅਕਸਰ ਜਨਮਦਿਨ ਜਾਂ ਵਿਆਹ ਦੀ ਵਰ੍ਹੇਗੰਢ ਜਿਹੇ ਵਿਸ਼ੇਸ਼ ਮੌਕਿਆਂ ਤੇ ਦਿੱਤੇ ਜਾਂਦੇ ਹਨ। ਵਿਆਹਾਂ ਵਿੱਚ ਵੀ ਇਹ ਵਿਆਪਕ ਤੌਰ 'ਤੇ ਵਰਤੇ ਜਾਂਦੇ ਹਨ।

ਹਵਾਲੇ

[ਸੋਧੋ]