ਗੁਲਸ਼ਨ ਕੁਮਾਰ
ਦਿੱਖ
ਗੁਲਸ਼ਨ ਕੁਮਾਰ | |
|---|---|
| ਜਨਮ | ਗੁਲਸ਼ਨ ਦੂਆ 5 ਮਈ 1956 ਨਵੀਂ ਦਿੱਲੀ, ਭਾਰਤ |
| ਮੌਤ | 12 ਅਗਸਤ 1997 (ਉਮਰ 41) Mumbai, Maharastra, India |
| ਪੇਸ਼ਾ | Businessman, Film Producer |
| ਸਰਗਰਮੀ ਦੇ ਸਾਲ | 1972 – 1997 (His Death) |
| ਰਿਸ਼ਤੇਦਾਰ | Divya Khosla Kumar (daughter-in-law) Siddharth Narayan (son-in-law) Tulsi Kumar (Daughter) |
| ਵੈੱਬਸਾਈਟ | tseries |
ਗੁਲਸ਼ਨ ਕੁਮਾਰ (5 ਮਈ 1956 ਤੋਂ 12 ਅਗਸਤ 1997) ਟੀ-ਸੀਰੀਜ਼ ਸੰਗੀਤ ਲੇਬਲ ਦਾ ਬਾਨੀ ਅਤੇ ਇੱਕ ਭਾਰਤੀ 'ਬਾਲੀਵੁੱਡ' ਦਾ ਫਿਲਮ ਨਿਰਮਾਤਾ ਸੀ। ਟੀ-ਸੀਰੀਜ਼ ਹੁਣ ਆਪਣੇ ਪੁੱਤਰ 'ਭੂਸ਼ਨ ਕੁਮਾਰ' ਦੁਆਰਾ ਚਲਾਈ ਜਾ ਰਹੀ ਹੈ। ਉਸ ਦੀ ਧੀ ਤੁਲਸੀ ਕੁਮਾਰ, ਇੱਕ ਪਲੇਬੈਕ ਗਾਇਕਾ ਹੈ।