ਗੁੱਜਰ ਸਿੰਘ ਭੰਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁੱਜਰ ਸਿੰਘ ਭੰਗੀ

ਸਰਦਾਰ ਗੁੱਜਰ ਸਿੰਘ ਭੰਗੀ ਭੰਗੀ ਮਿਸਲ ਦਾ ਸਿੱਖ ਯੋਧਾ[1] ਅਤੇ ਉਸ ਤਿਕੜੀ ਵਿਚੋਂ ਇੱਕ ਸੀ, ਜਿਸਨੇ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਤੋਂ ਪਹਿਲਾਂ ਲਾਹੌਰ ਉੱਪਰ 30 ਸਾਲ ਰਾਜ ਕੀਤਾ ਸੀ। ਇਹ ਇੱਕ ਸਧਾਰਨ ਕਿਸਾਨ ਨੱਥਾ ਸਿੰਘ ਦਾ ਪੁੱਤਰ ਸੀ।

ਜ਼ਿੰਦਗੀ[ਸੋਧੋ]

ਗੁੱਜਰ ਸਿੰਘ ਨੇ ਆਪਣੇ ਨਾਨਾ ਗੁਰਬਖ਼ਸ਼ ਸਿੰਘ ਰੋੜਾਂਵਾਲਾ ਕੋਲੋਂ ਅੰਮ੍ਰਿਤ ਛਕਿਆ। ਨਾਨੇ ਨੇ ਇਸਨੂੰ ਇੱਕ ਘੋੜਾ ਦਿੱਤਾ ਅਤੇ ਆਪਣੇ ਜਥੇ ਦਾ ਮੈਂਬਰ ਬਣਾ ਲਿਆ।

ਹਵਾਲੇ[ਸੋਧੋ]

  1. A Glossary of the Tribes and Castes of the Punjab and North-West Frontier Province: A.-K (in ਅੰਗਰੇਜ਼ੀ). Atlantic Publishers & Dist. 1997. ISBN 978-81-85297-69-9.