ਗੁੱਡ ਨਾਇਟ (ਫ਼ਿਲਮ )
ਦਿੱਖ
| ਗੂਡ ਨਾਇਟ (ਫ਼ਿਲਮ) | |
|---|---|
| ਨਿਰਦੇਸ਼ਕ | ਗੀਤਿਕਾ ਨਾਰੰਗ |
| ਲੇਖਕ | ਗੀਤਿਕਾ ਨਾਰੰਗ |
| ਨਿਰਮਾਤਾ | ਗੀਤਿਕਾ ਨਾਰੰਗ Yasir Abbasi |
| ਸਿਤਾਰੇ | Vinod Nagpal Shivam Pradhan Manish Narang Abhijeet Banerjee |
| ਸਿਨੇਮਾਕਾਰ | Yasir Abbasi |
| ਸੰਗੀਤਕਾਰ | Ashhar Farooqui |
ਰਿਲੀਜ਼ ਮਿਤੀ | April 27, 2008 |
ਮਿਆਦ | 29:58 mins |
| ਦੇਸ਼ | ਭਾਰਤ |
| ਭਾਸ਼ਾ | ਹਿੰਦੀ |
ਗੂਡ ਨਾਇਟ (ਫ਼ਿਲਮ) (Good Night (film)[1][2] ਡਾਇਰੈਕਟਰ ਗੀਤਿਕਾ ਨਾਰੰਗ ਦੇ ਨਿਰਦੇਸ਼ਨ ਹੇਠ ਬਣੀ ਇੱਕ ਛੋਟੀ ਹਿੰਦੀ ਫਿਲਮ ਹੈ[3]. ਇੱਕ ਪਾਤਰ ਮਦਨ ਮੋਹਨ ਖੁੱਲਰ ਦੇ ਜੀਵਨ ਦੀ ਇੱਕ ਰਾਤ ਉੱਪਰ ਆਧਾਰਿਤ (ਫ਼ਿਲਮ) ਹੈ.