ਗੇਟਵੇ ਆਫ ਇੰਡਿਆ
ਗੇਟਵੇ ਆਫ ਇੰਡਿਆ | |
---|---|
गेटवे ऑफ़ इन्डिया | |
ਸਾਬਕਾ ਨਾਂ | ਗਿਲਬਰਟ |
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | Indo-Saracenic |
ਸਥਿਤੀ | ਮੁਂਬਈ, ਮਹਾਰਾਸ਼ਟਰ |
ਗੁਣਕ ਪ੍ਰਬੰਧ | 18°55′19″N 72°50′05″E / 18.921836°N 72.834705°E |
ਸਾਗਰ ਤਲ ਤੋਂ ਉਚਾਈ | 10 ਮੀ (33 ਫ਼ੁੱਟ) |
ਨਿਰਮਾਣ ਆਰੰਭ | 31 March 1911 |
ਮੁਕੰਮਲ | 1924 |
ਉਦਘਾਟਨ | 4 December 1924 |
ਲਾਗਤ | ![]() |
Client | India |
ਮਾਲਕ | Archaeological Survey of।ndia |
ਉਚਾਈ | 26 ਮੀ (85 ਫ਼ੁੱਟ) |
ਤਕਨੀਕੀ ਵੇਰਵੇ | |
ਵਿਆਸ | 15 ਮੀਟਰs (49 ਫ਼ੁੱਟ) |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਜਾਜ ਵਿਟੈਟ |
Architecture firm | Gammon।ndia[1] |
Renovating team | |
ਆਰਕੀਟੈਕਟ | ਜਾਜ ਵਿਟੈਟ |
ਗੇਟਵੇ ਆਫ ਇੰਡਿਆ[2] ਅੰਗ੍ਰੇਜੀ :The Gateway of।ndia ਇੰਡਿਆ ਇੱਕ ਸਮਾਰਕ ਹੈ ਜੋ ਕਿ ਭਾਰਤ ਦੇ ਪ੍ਰਮੁੱਖ ਨਗਰ ਮੁਂਬਈ ਦੇ ਦੱਖਣ ਵਿੱਚ ਸਮੁੰਦਰ ਤਟ ਉੱਤੇ ਸਥਿਤ ਹੈ। ਇਹ ਸਮਾਰਕ ਸਾਉਥ ਮੁਂਬਈ ਦੇ ਅਪੋਲੋ ਬੰਦਰ ਖੇਤਰ ਵਿੱਚ ਅਰਬ ਸਾਗਰ ਦੀ ਬੰਦਰਗਾਹ ਉੱਤੇ ਸਥਿਤ ਹੈ। ਇਸ ਦੀ ਉਂਚਾਈ 26 ਮੀਟਰ ( 85 ਫੀਟ ) ਹੈ। ਇਹ ਜਾਰਜ ਪੰਚਮ ਅਤੇ ਰਾਣੀ ਮੈਰੀ ਦੇ ਆਗਮਨ ( 2 ਦਿਸੰਬਰ, 1911 ) ਦੀ ਯਾਦਗਾਰ ਵਜੋਂ ਬਣਾਇਆ ਗਿਆ ਸੀ। ਇਸਦੇ ਵਾਸਤੁਸ਼ਿਲਪੀ ਜਾਜ ਵਿੰਟੈਟ ਸਨ।
ਗੇਲਰੀ[ਸੋਧੋ]
<gallery>
File:The Apollo Bunder- the Gate of।ndia.jpg|The Apollo Bunder- the Gate of।ndia, 1905 File:Gateway of।ndia, Bombay. 1911.JPG|Dedication ceremony of the gateway, 1924 File:Departure of British Troops from।ndia - 28 February 1948 - Gateway of।ndia.jpg|The Sikh parade at the Gateway to।ndia on the occasion of the departure of British troops from।ndia on 28 February 1948 File:India Mumbai Victor Grigas 2011-5.jpg|Inside the gateway, 2011