ਗੇਰਡ ਬਰਾਂਟਨਬਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Gerd Brantenberg in Stavanger kulturhus 2009

ਗੇਰਡ ਮਜੋਇਨ ਬਰਾਂਟਨਬਰਗ (ਜਨਮ 27, ਅਕਤੂਬਰ 1941) ਿੲੱਕ ਨਾਰਵੇਗਿਅਨ ਲੇਖਕ, ਅਧਿਆਪਕ ਅਤੇ ਨਾਰੀਵਾਦੀ ਲੇਖਕ ਹੈ। ਉਹ ਰੇਡੀਓ ਅਤੇ ਟੀਵੀ ਮਨੋਰੰਜਕ ਲਾਰਸ ਮਜੋਇਨ ਦੀ ਕਜ਼ਨ ਹੈ।

ਉਸ ਦਾ ਸਭ ਤੋਂ ਪ੍ਰਸਿੱਧ ਨਾਵਲ ਇਗਾਲਿਆਸ, ਜੋ 1977 ਵਿੱਚ ਨਾਰਵੇ ਵਿਖੇ ਪ੍ਰਕਾਸ਼ਿਤ ਹੋਇਆ।

ਪੁਸਤਕ ਸੂਚੀ [ਸੋਧੋ]

ਪ੍ਰਕਾਸ਼ਿਤ ਹੋਏ ਨਾਵਲਾਂ ਦੀ ਸੂਚੀ:

  • What Comes Naturally (London, 1986)
  • Egalia's Daughters, (Seattle 1986) or The Daughters of Egalia (London 1985)
  • The Four Winds (Seattle, 1996).

ਹਵਾਲੇ[ਸੋਧੋ]

ਬਾਹਰੀ ਕੜੀਆਂ [ਸੋਧੋ]