ਸਮੱਗਰੀ 'ਤੇ ਜਾਓ

ਗੇਸਪਾਰਡ ਅਤੇ ਬਾਲਥਜ਼ਾਰਡ ਮਾਰਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੇਸਪਾਰਡ ਮਾਰਸੀ ਦੀ ਵਿਸ਼ਾਲ ਐਨਸੈਲਡਸ ਦੀ ਗਿਲਟ-ਕਾਂਸੀ ਦੀ ਮੂਰਤੀ ਯੂਨਾਨੀ ਮਿਥਿਹਾਸ ਕਥਾਵਾਂ ਤੋਂ (ਵਰਸੇਲਜ਼, ਫਰਾਂਸ ਵਿਖੇ ਬਾਸਿਨ ਡੀ ਐਨਸੈਲਡੇ ੧੬੭੫-੧੬੭੭) ।

ਭਰਾ ਗੇਸਪਾਰਡ (ਜਨਮ ਸੀ ੧੬੨੪ ਜਾਂ ੧੬੨੫, ਮੌਤ ਹੋਈ ੧੦ ਦਸੰਬਰ ੧੬੮੧) ਅਤੇ ਬਾਲਥਜ਼ਾਰਡ ਮਾਰਸੀ (ਬਪਤਿਸਮਾ ੬ ਜਨਵਰੀ ੧੬੨੮, ਮੌਤ ਹੋਈ ਮਈ ੧੬੭੪) ਫ਼ਰਾਂਸੀਸੀ ਮੂਰਤੀਕਾਰ ਸਨ। ਪਹਿਲਾਂ ਕਾਂਬ੍ਰਾਈ ਤੋਂ, ਉਹ ਪੈਰਿਸ 'ਅਲ ਚਲੇ ਗਏ ਸੀ ਅਤੇ ਫ਼ਾਂਸੀਸੀ ਰਾਜਾ ਲੂਈ ਚੌਦਵਾਂ ਤੋਂ ਨੌਂਕਰੀ ਮਿਲੀ ਸੀ , ਜਿੱਥੇ ਉਹਨਾਂ ਨੇ ਜ਼ਿਆਦਾ ਕੰਮ ਵਰਸਾਈਯ ਦੀਆਂ ਡੱਕ੍ਰੇਸ਼ਨ ਅਤੇ ਗਾਡਨ ਲਈ ਕੀਤੇ ਸਨ ।

ਉਹਨਾਂ ਦੀ ਭੈਣ ਝ਼ੀਅੰਨ , ਪੀਏਰ ਲੇ ਗ੍ਰੋਸ ਵੱਡੇ ਨਾਲ ਵਿਾਏ ਗੇ ਸਨ । 'ਤੇ ਉਹ ਪੀਏਰ ਲੇ ਗ੍ਰੋਸ ਛੋਟੇ ਦੀ ਮਾਂ ਸੀ ।