ਗੈਗਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੈਗਿੰਗ ਨੂੰ ਬੋਲਣ ਨਾ ਦੇਣਾ ਵੀ ਕਿਹਾ ਜਾਂਦਾ ਹੈ ਕਿਓਂਕਿ ਅਜਿਹਾ ਸਾਹ ਨਾਲੀ ਵਿੱਚ ਕਿਸੇ ਬਾਹਰੀ ਚੀਜ਼ ਦੇ ਫਸਣ ਨਾਲ ਹੁੰਦਾ ਹੈ ਅਤੇ ਇਸਦੇ ਕਾਰਨ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਇਹ ਸਾਹ ਰੁਕਾਵਟ ਦੀ ਇੱਕ ਕਿਸਮ ਹੈ ਜਿਸ ਵਿੱਚ ਸਾਹ ਰੋਕਣ ਕਾਰਨ ਵਿਅਕਤੀ ਦੇ ਸਰੀਰ ਵਿੱਚ ਖੂਨ ਦਾ ਵਹਾ ਘੱਟ ਜਾਂਦਾ ਹੈ, ਜਿਸ ਨਾਲ ਉਸਦਾ ਸਰੀਰ ਕਿਸੇ ਵੀ ਕਿਸਮ ਦੀ ਪ੍ਰਕਿਰਿਆ ਲਈ ਸਮਰਥ ਨਹੀਂ ਰਹਿੰਦਾ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਗੈਗਿੰਗ ਨਾਲ ਹੋਈ ਮੌਤ ਵਿੱਚ ਸਰੀਰ ਨੀਲਾ ਹੋ ਜਾਂਦਾ ਹੈ ਅਤੇ ਮੂੰਹ ਸੁੱਜ ਜਾਂਦਾ ਹੈ। ਇਹ ਆਮ ਤੌਰ 'ਤੇ ਇੱਕ ਹਾਦਸਾ ਹੁੰਦਾ ਹੈ ਅਤੇ ਸਾਹ ਰੋਕਣ ਕਾਰਣ ਹੋਈ ਮੌਤ ਦੀ ਇੱਕ ਕਿਸਮ ਹੈ।

ਹਵਾਲੇ[ਸੋਧੋ]