ਸਮੱਗਰੀ 'ਤੇ ਜਾਓ

ਗੈਰ ਜਮਾਨਤੀ ਅਪਰਾਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੈਰ ਜਮਾਨਤਯੋਗ ਅਪਰਾਧ –ਜਾਬਤਾ ਫੋਜਦਾਰੀ ਸੰਘਤਾ, 1973 ਦੀ ਧਾਰਾ 2(ਓ) ਵਿੱਚ ਗੈਰ ਜਮਾਨਤਯੋਗ ਅਪਰਾਧ ਤੋ ਭਾਵ ਹੈ ਕੋਈ ਵੀ ਅਪਰਾਧ ਜਿਹੜਾ ਕਿ ਗੈਰ ਜਮਾਨਤੀਯੋਗ ਅਪਰਾਧ ਨਹੀਂ ਹੈ। ਇਸਦਾ ਮਤਲਬ ਇਹ ਨਹੀਂ ਕਿ ਗੈਰ ਜਮਾਨਤੀ ਅਪਰਾਧ ਵਿੱਚ ਜਮਾਨਤ ਨਹੀਂ ਕੀਤੀ ਜਾਵੇਗੀ। ਅਜਿਹੇ ਕੇਸਾ ਵਿੱਚ ਜਮਾਨਤ ਅਦਾਲਤ ਉਪਰ ਨਿਰਭਰ ਹੁੰਦੀ ਹੈ। ਜਮਾਨਤਯੋਗ ਅਪਰਾਧ ਵਿੱਚ ਜਮਾਨਤ ਪੁਲਸ ਅਫ਼ਸਰ ਜਾ ਅਦਾਲਤ ਦੇ ਸਕਦੀ ਹੈ ਤੇ ਗੈਰ ਜਮਾਨਤਯੋਗ ਅਪਰਾਧ ਵਿੱਚ ਸਿਰਫ਼ ਅਦਾਲਤ ਹੀ ਜਮਾਨਤ ਦੇ ਸਕਦੀ ਹੈ।

ਹਵਾਲੇ

[ਸੋਧੋ]