ਗੋਨਰ, ਰਾਜਸਥਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੋਨਰ ਭਾਰਤ ਵਿੱਚ 12,000 ਤੋਂ ਵੱਧ ਆਬਾਦੀ ਵਾਲ਼ਾ ਇੱਕ ਪਿੰਡ ਹੈ। ਇਹ ਜੈਪੁਰ ਜ਼ਿਲੇ, ਰਾਜਸਥਾਨ ਦੀ ਸੰਗਨੇਰ ਤਹਿਸੀਲ ਵਿੱਚ ਰਾਜ ਦੀ ਰਾਜਧਾਨੀ ਜੈਪੁਰ ਦੇ ਦੱਖਣ ਵਿੱਚ 20 ਕਿਮੀ ਦੂਰ ਹੈ।

ਭੂਗੋਲ[ਸੋਧੋ]

ਪਿੰਡ 26.7795°N 75.9123°E, [1] ਤੇ ਸਮੁੰਦਰ ਤਲ ਤੋਂ 1257 ਫੁੱਟ ਦੀ ਉਚਾਈ 'ਤੇ ਸਥਿਤ ਹੈ। ,[ਹਵਾਲਾ ਲੋੜੀਂਦਾ] ਅਤੇ ਇਸਦਾ ਖੇਤਰਫਲ 251 ਹੈਕਟੇਅਰ ਹੈ। [2]

ਦਰਿਆਵਤੀ ਨਦੀ ਗੋਨੇਰ ਦੇ ਵਿੱਚੋਂ ਦੀ ਲੰਘਦੀ ਹੈ। [3]

ਹਵਾਲੇ[ਸੋਧੋ]

  1. "Goner PIN Code". www.postalpinzipcodes.com. Archived from the original on 2018-01-31. Retrieved 2023-04-10.
  2. "District Census Handbook, Jaipur" (PDF). Government of India. 16 June 2014. p. 370.
  3. "47-km long bicycle track proposed along Dravyavati River". The PinkCity Post. 19 August 2017.