ਗੋਪੀ ਭੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੋਪੀ ਭੱਲਾ
ਗੋਪੀ ਭੱਲਾ "ਲਾਈਫ਼ ਮੇਂ ਟਾਈਮ ਨਹੀ ਹੈ ਕਿਸੀ ਕੋ" ਦੇ ਟ੍ਰੇਲਰ ਲਾਂਚ ਤੇ
ਪੇਸ਼ਾ
  • ਅਦਾਕਾਰ
  • ਕਮੇਡੀਅਨ
ਸਰਗਰਮੀ ਦੇ ਸਾਲ1980 – ਵਰਤਮਾਨ

ਗੋਪੀ ਭੱਲਾ ਇੱਕ ਭਾਰਤੀ ਅਦਾਕਾਰ ਹੈ। ਟੈਲੀਵਿਜ਼ਨ ਵਿੱਚ ਉਸਦੇ ਕੁਝ ਮਹੱਤਵਪੂਰਨ ਕੰਮਾਂ ਵਿੱਚ ਐੱਫ. ਆਈ.ਆਰ ਅਤੇ ਹਮ ਆਪਕੇ ਹੈਂ ਇਨ ਲਾਅਜ਼ ਨਾਮ ਦੇ ਸੀਰੀਅਲ ਸ਼ਾਮਲ ਹਨ।[1][2][3] ਭੱਲਾ ਨੇ 30 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਹਵਾਲੇ[ਸੋਧੋ]

  1. "FIR Jodi Kavita Kaushik and Gopi Bhalla back on SAB TV". The Hans India (in ਅੰਗਰੇਜ਼ੀ). 2016-04-16. Archived from the original on 2022-01-23.
  2. Patel, Ano (2012-05-19). "Remaking old movies has become a trend: Gopi Bhalla". The Times of India. Archived from the original on 2013-12-03.
  3. Bhalla, Gopi (2015-08-04). "Comedy shows should not be vulgar: Gopi Bhalla". The Indian Express (in Indian English). Archived from the original on 2021-12-26.