ਗੋਮਤੀ ਨਗਰ ਰੇਲਵੇ ਟਰਮੀਨਲ
ਦਿੱਖ
ਗੋਮਤੀ ਨਗਰ ਰੇਲਵੇ ਟਰਮੀਨਸ ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਦੇ ਲਖਨਊ ਜ਼ਿਲ੍ਹੇ ਦੇ ਸ਼ਹਿਰ ਲਖਨਊ ਦੇ ਗੋਮਤੀ ਨਗਰ ਵਿੱਚ ਇੱਕ ਰੇਲਵੇ ਸਟੇਸ਼ਨ ਹੈ। ਇਸਦਾ ਸਟੇਸ਼ਨ ਕੋਡ: GTNR ਹੈ। ਇਹ ਲਖਨਊ ਸ਼ਹਿਰ ਦੇ ਗੋਮਤੀ ਨਗਰ, ਇੰਦਰਾ ਨਗਰ, ਚਿਨਹਟ, ਕਾਮਟਾ ਆਦਿ ਖੇਤਰਾਂ ਵਿੱਚ ਸੇਵਾ ਕਰਦਾ ਹੈ। ਸਟੇਸ਼ਨ ਦੇ 6 ਪਲੇਟਫਾਰਮ ਹਨ ਗੋਮਤੀ ਨਗਰ ਲਖਨਊ ਦੇ ਸਥਾਨਕ ਸਟੇਸ਼ਨਾਂ ਵਿੱਚੋਂ ਇੱਕ ਹੈ ਅਤੇ ਬਾਰਾਬੰਕੀ-ਲਖਨਊ ਉਪਨਗਰੀ ਰੇਲਵੇ 'ਤੇ ਸਥਿਤ ਹੈ।