ਗੋਰਾ (ਨਾਵਲ)
ਦਿੱਖ
ਲੇਖਕ | Rabindranath Tagore |
---|---|
ਦੇਸ਼ | India |
ਭਾਸ਼ਾ | Bengali |
ਵਿਧਾ | Novel |
ਗੋਰਾ (ਬੰਗਾਲੀ:গোরা) ਰਬਿੰਦਰਨਾਥ ਟੈਗੋਰ ਦਾ ਇੱਕ ਨਾਵਲ ਹੈ ਜਿਸਦੀ ਸੈੱਟਿੰਗ 19ਵੀ ਸਦੀ ਦੇ ਭਾਰਤ ਵਿੱਚ ਹੈ, ਜਦ ਇਹ ਬ੍ਰਿਟਿਸ਼ ਜੂਲੇ ਦੇ ਸੀ। ਇਹ ਰਾਜਨੀਤੀ ਅਤੇ ਧਰਮ ਬਾਰੇ ਦਾਰਸ਼ਨਿਕ ਬਹਿਸ ਨਾਲ ਭਰਪੂਰ ਹੈ। ਇਹ ਲਿਖਣ ਕ੍ਰਮ ਵਿੱਚ ਪੰਜਵਾਂ ਅਤੇ ਟੈਗੋਰ ਦੇ ਬਾਰ੍ਹਾਂ ਨਾਵਲਾਂ ਵਿੱਚੋਂ ਸਭ ਤੋਂ ਵੱਡਾ ਹੈ।[1]