ਗੋਲੀ (ਨਾਵਲ)
ਦਿੱਖ
ਗੋਲੀ ਨਾਵਲ ਆਚਾਰਿਆ ਚਤੁਰਸੇਨ ਦਾ ਲਿਖਿਆ ਹੋਇਆ ਨਾਵਲ ਹੈ। ਆਚਾਰਿਆ ਚਤੁਰਸੇਨ ਨੇ ਹਿੰਦੀ ਭਾਸ਼ਾ ਵਿੱਚ ਬਹੁਤ ਸਾਰੇ ਨਾਵਲ ਲਿਖੇ ਹਨ। ਇਹ ਨਾਵਲ ਪਹਿਲੀ ਵਾਰ 2018 ਵਿੱਚ ਤਰਕਭਾਰਤੀ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ। ਨਾਵਲ ਵਿੱਚ ਰਾਜਸਥਾਨ ਦੇ ਰਾਜਮਹਿਲਾਂ ਵਿੱਚ ਰਹਿੰਦੀਆਂ ਦਾਸੀਆਂ ਦੇ ਵਿਚਕਾਰ ਚੱਲਣ ਵਾਲੇ ਵਾਸਨਾ ਦੇ ਵਪਾਰ ਬਾਰੇ ਦੱਸਿਆ ਗਿਆ ਹੈ।