ਗੋਲ ਗੁੰਬਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੋਲ ਗੁੰਬਦ
"ਦੇਸੀ ਨਾਮ" ಗೋಲ ಗುಮ್ಮಟ
GolGumbaz2.jpg
ਗੋਲ ਗੁੰਬਜ਼
ਸਥਿਤੀਬੀਜਾਪੁਰ, ਕਰਨਾਟਕ, ਭਾਰਤ
ਉਚਾਈ51 ਮੀਟਰ

ਗੋਲ ਗੁੰਬਜ਼ ਜਾਂ ਗੋਲ ਗੁੰਬਦ, ਫ਼ਾਰਸੀ گل گنبذ ਬੀਜਾਪੁਰ ਦੇ ਸੁਲਤਾਨ ਮੁਹੰਮਦ ਆਦਿਲ ਸ਼ਾਹ ਦਾ ਮਕਬਰਾ ਹੈ ਅਤੇ ਬੀਜਾਪੁਰ, ਕਰਨਾਟਕ ਵਿੱਚ ਸਥਿਤ ਹੈ। ਇਸ ਦਾ ਨਿਰਮਾਣ ਫਾਰਸੀ ਆਰਕੀਟੈਕਟ ਦਾਬੁਲ ਦੇ ਯਾਕੂਤ ਨੇ 1656 ਵਿੱਚ ਉਸਾਰੀ ਕਰਵਾਇਆ ਸੀ। ਹਾਲਾਂਕਿ ਮੂਲ ਰੂਪ ਵਿੱਚ ਸਧਾਰਣ ਇਮਾਰਤ ਹੋਣ ਦੇ ਬਾਵਜੂਦ ਵੀ ਆਪਣੀ ਰਾਜਗੀਰੀ ਵਿਸ਼ੇਸ਼ਤਾਈਆਂ ਦੇ ਕਾਰਨ ਦੱਖਣ ਦੇ ਆਰਕੀਟੈਕਟ ਦਾ ਜੇਤੂ ਥੰਮ ਮੰਨਿਆ ਜਾਂਦਾ ਹੈ।[1]

ਹਵਾਲੇ[ਸੋਧੋ]

  1. Michell, George; Zebrowski, Mark (1999). Architecture and Art of the Deccan Sultanates. The New Cambridge History of।ndia. I.8. Cambridge, UK: Cambridge University Press. pp. 92–4. ISBN 0-521-56321-6. Retrieved 14 September 2011.