ਗੌਡਵਹੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੌਡਵਹੋ ਇੱਕ ਇਤਿਹਾਸਿਕ ਗ੍ਰੰਥ ਹੈ ਜਿਸਦੀ ਰਚਨਾ ਵਾਕਪਤੀ ਨਾਮਕ ਕਵੀ ਨੇ ਕੀਤੀ ਸੀ। ਇਸ ਵਿੱਚ ਕਨੌਜ ਦੇ ਸ਼ਾਸ਼ਕ ਯਸ਼ੋਵਰਮਨ (725-752 ਈਸਵੀ) ਦੀਆਂ ਜਿੱਤਾਂ ਅਤੇ ਕਾਰਨਾਮਿਆਂ ਦਾ ਵਰਨਣ ਹੈ।[1][2]

ਹਵਾਲੇ[ਸੋਧੋ]