ਗ੍ਰੈਂਡ ਕੈਨੀਓਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗ੍ਰੈਂਡ ਕੈਨੀਓਨ (Hopi: Ongtupqa;[1] Yavapai: Wi:ka'i:la, ਨਾਵਾਹੋ: Tsékooh Hatsoh, ਸਪੇਨੀ: Gran Cañón), ਇੱਕ ਖੜਵੇਂ-ਪਾਸਿਆਂ ਵਾਲੀ ਕੈਨੀਓਨ ਹੈ ਜਿਸਨੂੰ ਸੰਯੁਕਤ ਰਾਜ ਅਮਰੀਕਾ ਦੇ ਅਰੀਜ਼ੋਨਾ ਰਾਜ ਵਿੱਚ ਕਾਲਰਾਡੋ ਨਦੀ  ਨੇ ਤਰਾਸਿਆ ਹੈ। ਇਸ ਦਾ ਪ੍ਰਬੰਧ ਗ੍ਰੈਂਡ ਕੈਨੀਓਨ ਨੈਸ਼ਨਲ ਪਾਰਕ, ਕੈਬਾਬ ਨੈਸ਼ਨਲ ਜੰਗਲਾਤ, ਗ੍ਰੈਂਡ ਕੈਨੀਓਨ-ਪਰਸ਼ਾਂਤ ਕੌਮੀ ਸਮਾਰਕ, ਹੌਲਾਪਾਈ ਕਬਾਇਲੀ ਕੌਮ, ਹਵਾਸੁਪਾਈ ਲੋਕ ਅਤੇ ਨਾਵਾਹੋ ਕੌਮ ਦੁਆਰਾ ਕੀਤਾ ਜਾਂਦਾ ਹੈ। ਪ੍ਰਧਾਨ ਥੀਓਡੋਰ ਰੂਜ਼ਵੈਲਟ ਗ੍ਰੈਂਡ ਕੈਨੀਓਨ ਖੇਤਰ ਦੀ ਸੰਭਾਲ ਇੱਕ ਪ੍ਰਮੁੱਖ ਮੁੱਦਈ ਸੀ, ਅਤੇ ਉਸਨੇ ਕਈ ਵਾਰ ਸ਼ਿਕਾਰ ਕਰਨ ਅਤੇ ਨਜ਼ਾਰੇ ਦਾ ਆਨੰਦ ਲੈਣ ਲਈ ਇਸ ਦਾ ਦੌਰਾ ਕੀਤਾ।

See also[ਸੋਧੋ]

References[ਸੋਧੋ]

Ramanpreet Singh