ਸਮੱਗਰੀ 'ਤੇ ਜਾਓ

ਗ੍ਰੌਸ-ਨੇਵਿਊ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗ੍ਰੌਸ-ਨੇਵਿਊ ਮਾਡਲ, 1 ਸਥਾਨਿਕ ਅਯਾਮ ਅਤੇ 1 ਵਕਤ ਅਯਾਮ ਵਿੱਚ ਚਾਰ ਫਰਮੀਔਨ ਪਰਸਪਰ ਕ੍ਰਿਆਵਾਂ ਰਾਹੀਂ ਪਰਸਪਰ ਕ੍ਰਿਆ ਕਰਦੇ ਡੀਰਾਕ ਫਰਮੀਔਨਾਂ ਦਾ ਇੱਕ ਕੁਆਂਟਮ ਫੀਲਡ ਥਿਊਰੀ ਮਾਡਲ ਹੈ। ਇਹ 1974 ਵਿੱਚ ਡੇਵਿਡ ਗ੍ਰੌਸ ਅਤੇ ਐਂਦ੍ਰੇ ਨੇਵਿਊ ਦੁਆਰਾ ਕੁਆਂਟਮ ਕ੍ਰੋਮੋਡਾਇਨਾਮਿਕਸ ਲਈ ਇੱਕ ਖਿਡੌਣਾ ਮਾਡਲ ਰੂਪ ਵਿੱਚ ਪੇਸ਼ ਕੀਤਾ ਗਿਆ ਸੀ।, ਜੋ ਤਾਕਤਵਰ ਪਰਸਪਰ ਕ੍ਰਿਆਵਾਂ ਦੀ ਥਿਊਰੀ ਹੈ।

ਇਹ N ਡੀਰਾਕ ਫਰਮੀਔਨਾਂ ψ1, ..., ψN ਦਾ ਬਣਿਆ ਹੁੰਦਾ ਹੈ। ਆਈਨਸਟਾਈਨ ਜੋੜ ਧਾਰਨਾ (ਸੱਮੇਸ਼ਨ ਨੋਟੇਸ਼ਨ) ਵਰਤਦੇ ਹੋਏ ਲਗਰਾਂਜੀਅਨ ਡੈੱਨਸਟੀ ਇਹ ਹੁੰਦੀ ਹੈ,

ਜਿੱਥੇ g ਕਪਲਿੰਗ ਸਥਿਰਾਂਕ ਹੈ। ਜੇਕਰ ਪੁੰਜ m ਗੈਰ-ਜ਼ੀਰੋ ਹੋਵੇ, ਤਾਂ ਮਾਡਲ ਕਲਾਸੀਕਲ ਤੌਰ 'ਤੇ ਭਾਰੀ ਹੁੰਦਾ ਹੈ, ਨਹੀਂ ਤਾਂ ਇਹ ਇੱਕ ਚੀਰਲ ਸਮਰੂਪਤਾ ਰੱਖਦਾ ਹੈ।

ਇਹ ਮਾਡਲ ਇੱਕ U(N) ਸੰਸਾਰਿਕ ਅੰਦਰੂਨੀ ਸਮਰੂਪਤਾ ਰੱਖਦਾ ਹੈ। ਧਿਆਨ ਦਿਓ ਕਿ ਇਹ ਭਾਰੀ ਥਿਰਿੰਗ ਮਾਡਲ (ਜੋ ਪੂਰੀ ਤਰਾਂ ਇੰਟਿਗ੍ਰੇਸ਼ਨ ਯੋਗ ਹੁੰਦਾ ਹੈ) ਤੱਕ ਸੰਖੇਪ ਨਹੀਂ ਹੁੰਦਾ।

ਇਹ 4-ਅਯਾਮੀ ਨਾਂਬੂ-ਜੋਨਾ-ਲਾਸੀਨੀਓ ਮਾਡਲ (NJL) ਦਾ ਇੱਕ 2-ਅਯਾਮੀ ਰੂਪ ਹੈ, ਜੋ ਸੁਪਰਚਾਲਕਤਾ ਦੀ BCS ਥਿਊਰੀ ਉੱਤੇ ਤਿਆਰ ਕੀਤੇ ਡਾਇਨੈਮਿਕਲ ਚੀਰਲ ਸਮਰੂਪਤਾ ਟੁੱਟਣ ਦੇ ਮਾਡਲ ਦੇ ਇੱਕ ਮਾਡਲ ਦੇ ਰੂਪ ਵਿੱਚ 14 ਸਾਲ ਪਹਿਲਾਂ ਪੇਸ਼ ਕੀਤਾ ਗਿਆ ਸੀ। 2-ਅਯਾਮੀ ਰੂਪ ਦਾ ਇਹ ਫਾਇਦਾ ਹੈ ਕਿ 4-ਫਰਮੀ ਪਰਸਪਰ ਕ੍ਰਿਆ ਪੁਨਰ-ਮਾਨਕੀਕਰਨਯੋਗ ਹੁੰਦੀ ਹੈ, ਜੋ ਉੱਚ ਅਯਾਮਾਂ ਦੀ ਹੋਰ ਕਿਸੇ ਸੰਖਿਆ ਵਿੱਚ ਪੁਨਰ-ਮਾਨਕੀਕਰਨਯੋਗ ਨਹੀਂ ਹੁੰਦੀ।

ਥਿਊਰੀ ਦੇ ਲੱਛਣ

[ਸੋਧੋ]

ਸਰਵ ਸਧਾਰਨਕਰਨ

[ਸੋਧੋ]

ਇਹ ਵੀ ਦੇਖੋ

[ਸੋਧੋ]